Htv Punjabi
Punjab Religion

SGPC ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਮਲੇਰਕੋਟਲਾ ਦੇ ਸਿੱਖ-ਮੁਸਲਿਮ ਸਾਂਝ ਦਫ਼ਤਰ ‘ਚ ਪਹੁੰਚਣ ‘ਤੇ ਸਵਾਗਤ

ਮਲੇਰਕੋਟਲਾ, 16 ਫਰਵਰੀ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਅੱਜ ਮਲੇਰਕੋਟਲਾ ‘ਚ ਸਿੱਖ-ਮੁਸਲਿਮ ਸਾਂਝ (ਮਲੇਰਕੋਟਲਾ) ਦਫ਼ਤਰ ਪਹੁੰਚੇ। ਇਸ ਮੌਕੇ ਸਿੱਖ-ਮੁਸਲਿਮ ਸਾਂਝ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।

Related posts

ਬਾਪ ਨੇ ਜਮੀਨ ਵੇਚ ਕੇ ਪੁੱਤ ਭੇਜਿਆ ਸੀ ਬਾਹਰ ਵਾਪਸ ਆਉਣ ਦੀ ਵੀ ਖਿੱਚੀ ਬੈਠਾ ਸੀ ਤਿਆਰੀ

htvteam

ਪੁੱਤ ਦੀ ਲਾਸ਼ ਦੇ ਬਦਲੇ ਡਾਕਟਰਾਂ ਬਜ਼ੁਰਗ ਤੋਂ ਮੰਗ ਲਈ ਅਜਿਹੀ ਚੀਜ਼

htvteam

ਹੋਟਲ ‘ਚ ਜਾਣ ਵਾਲੇ ਮੁੰ-ਡੇ-ਕੁ-ੜੀ-ਆਂ ਜ਼ਰੂਰ ਸੁਣੋਂ ਆਹ ਖਬਰ

htvteam

Leave a Comment