ਬੀਤੀ ਦਿਨੀ ਦੁਪਹਿਰ ਵੇਲੇ ਲੁਧਿਆਣਾ ਚ ਸ਼ਿਵ ਸੈਨਾ ਲੀਡਰ ਸੰਦੀਪ ਗੋਰਾ ਥਾਪਰ ਹੋਰਾਂ ਤੇ ਤਿੰਨ ਬੰਦਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਸੰਦੀਪ ਗੋਰਾ ਥਾਪਰ ਗੰਭੀਰ ਜ਼ਖਮੀ ਹੋਏ ਤੇ ਜੋ ਕੀ ਜੇਰੇ ਇਲਾਜ਼ ਲੁਧਿਆਣਾ ਦੇ ਡੀ ਐਸ ਹਸਪਤਾਲ ਦਾਖਲ ਨੇ ਜਿੱਥੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰੀ ਸ਼ਿਵ ਸੈਨਾ ਲੀਡਰ ਸੰਦੀਪ ਗੋਰਾ ਥਾਪਰ ਹੋਰਾਂ ਦੀ ਹਾਲ ਚਾਲ ਜਾਨਣ ਲਈ ਪਹੁੰਚੇ ਹਨ ਇਸੇ ਦੌਰਾਨ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਜਾਖੜ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਜਿੱਥੇ ਸਵਾਲ ਖੜ੍ਹੇ ਕੀਤੇ ਹਨ ਉਥੇ ਹੀ ਪੰਜਾਬ ਸਰਾਕਰ ਨੂੰ ਨਿਸ਼ਾਨਾ ਤੇ ਲਿਆ ਹੈ ਉਨ੍ਹਾਂ ਕਿਹਾ ਸਰਕਾਰ ਸੂਬੇ ਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਚ ਨਾਕਾਮ ਸਾਬਿਤ ਹੋ ਰਹੀ ਇਸਤੋਂ ਇਲਾਵਾ ਜੋ ਤੰਜ ਕਸਦੇ ਕਿਹਾ ਉਹ ਵੀ ਸੁਣੋਂ,,,,,,,,,
ਏਸ ਮੌਕੇ ਸੁਨੀਲ ਜਾਖੜ ਹੋਰਾਂ ਨੇ ਕਿਹਾ ਕੀ ਇਕ ਤੋਂ ਬਾਅਦ ਇਕ ਸ਼ਿਵ ਸੈਨਾ ਲੀਡਰ ਦਾ ਕਤਲ ਹੋ ਰਿਹਾ ਸ਼ਰੇਆਮ ਵਾਰਦਾਤਾਂ ਹੋ ਰਹੀਆਂ ਹਨ ,ਇਹ ਵਾਰਦਾਤਾਂ ਸਮਾਜ ਲਈ ਖਤਰਨਾਕ ਨੇ ਸੋ ਜੋ ਇਹ ਚੱਲਣ ਚਲ ਰਿਹਾ ਇਸਨੂੰ ਠੱਲ ਪਾਉਂਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..