Htv Punjabi
Punjab Video

Shiv Sena Leader ਨੇ ਫਿਰ ਦਿੱਤਾ ਭੜਕਾਊ ਭਾਸ਼ਣ

ਲੰਘੇ ਦਿਨੀ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਉੱਤੇ ਹਮਲੇ ਤੋਂ ਬਾਅਦ ਹਿੰਦੂ ਸਮਾਜ ਦੇ ਅਤੇ ਸ਼ਿਵ ਸੈਨਾ ਲੀਡਰਾਂ ਚ ਗੁੱਸਾ ਦੇਖਣ ਨੂੰ ਮਿਲਿਆ ਹੈ,ਹਮਲਾਵਾਰਾਂ ਤੇ ਸਖਤ ਕਾਰਵਾਈ ਲਈ ਸ਼ਿਵ ਸੈਨਾ ਲੀਡਰਾਂ ਨੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਸੌਂਪਿਆਂ ਹੈ ਏਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ
ਲੀਡਰ ਨੇ ਕਿਹਾ ਕੀ ਪੰਜਾਬ ਚ ਹਿੰਦੂਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਐ ਇਸਦੇ ਨਾਲ ਉਨ੍ਹਾਂ ਨੇ ਇਕ ਅਜਿਹਾ ਭੜਕਾਊ ਬਿਆਨ ਦਿੱਤਾ ਜੋ ਕਿ ਫਿਰ ਪੰਜਾਬ ਆਬੋ ਹਵਾ ਜ਼ਹਿਰੀਲੀ ਕਰ ਸਕਦਾ ਜਿਸਦੇ ਨਾਲ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਸਕਦੀ ਹੈ,,,,,,,,

ਏਸ ਮੌਕੇ ਰਾਜੀਵ ਟੰਡਨ ਹੋਰਾਂ ਨੇ ਕਿਹਾ ਕਿ ਪੂਰੇ ਲੁਧਿਆਣਾ ਜ਼ਿਲ੍ਹੇ ਵਿੱਚ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਵੇਗਾ ਏਸਦੇ ਨਾਲ ਹੀ ਉਨ੍ਹਾਂ ਜਗਤਾਰ ਸਿੰਘ ਹਵਾਰਾਂ ਹੋਰਾਂ ਨੂੰ ਅੱਤਵਾਦੀ ਦੱਸਿਆ ਹੈ ਜਿਸਦੇ ਕਾਰਨ ਸਿੱਖਾਂ ਤੇ ਸ਼ਿਵ ਸੈਨਾ ਲੀਡਰਾਂ ਮੁੜ ਤੋਂ ਵਿਵਾਦ ਹੋ ਸਕਦਾ ਤੇ ਪੇਚਾ ਪੈ ਸਕਦਾ ਹੈ ਅਜਿਹੇ ਚ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸ਼ਹਿਰ ਅਤੇ ਸੂਬੇ ਚ ਅਮਨ ਸ਼ਾਂਤੀ ਬਣੀ ਰਹੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੰਟਰਨੈਟ ‘ਤੇ ਬਠਿੰਡੇ ਚਾਰ ਫੌਜੀ ਮਾ+ਰ+ਨ ਵਾਲੇ ਦੀ ਫੋਟੋ ਲੀਕ

htvteam

ਪੰਜਾਬ ਦੇ ਆਹ ਸ਼ਹਿਰ ‘ਚ ਮੁੰਡਿਆਂ ਨੇ ਕੀਤਾ ਪੁਲਿਸ ਨੂੰ ਚੈਲੰਜ ?

htvteam

ਕਿਸਾਨਾਂ ਨੂੰ ਫ਼ਸਲਾਂ ਤੇ ਮਿਲਣ ਵਾਲੀ ਐਮਐਸਪੀ ਹੋਵੇਗੀ ਖਤਮ

htvteam

Leave a Comment