ਫਿਲਲੌਰ ਡੀਐਸਪੀ ਸਰਵਣ ਸਿੰਘ ਬਲ ਖ਼ਿਲਾਫ਼ ਕੇਸ ਦਰਜ ਦੇ ਆਦੇਸ
ਬਾਲ ਅਧਿਕਾਰ ਸੁਰੱਖਿਆ ਆਯੋਗ ਵੱਲੋਂ ਜਾਰੀ ਕੀਤੇ ਸਖ਼ਤ ਹੁਕਮ
ਐਸਐਚਓ ਭੂਸ਼ਣ ਕੁਮਾਰ ‘ਤੇ ਕਾਰਵਾਈ ਨਾ ਕਰਨ ‘ਤੇ ਡੀਐਸਪੀ ਖ਼ਿਲਾਫ਼ ਐਕਸ਼ਨ
ਮਹਿਲਾਵਾਂ ਨਾਲ ਅਸ਼ਲੀਲ ਹਰਕਤਾਂ ਕਰਨ ਮਾਮਲੇ ਚ ਐਸਐਚਓ ਤੇ ਕਾਰਵਾਈ
SHO ਦੇ ਨਾਲ ਨਾਲ ਹੁਣ ਟੰਗਿਆ ਗਿਆ ਫਿਲੌਰ ਦਾ ਡੀਐਸਪੀ
ਡੀਐਸਪੀ ਤੇ ਸਖਤ ਕਾਰਵਾਈ ਕਰਨ ਦੇ ਹੁਕਮ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
