Htv Punjabi
Punjab

ਦੇਖੋ ਗੁਰੂ ਦੇ ਸਿੰਘ ਨੇ ਕਿਵੇਂ ਬਚਾਈਆਂ 25 ਜਾਨਾਂ

ਲੁਧਿਆਣਾ ; ਇਹ ਤਸਵੀਰ ਉਸ ਬਹਾਦਰ ਗੁਰਸਿੱਖ ਡਰਾਈਵਰ ਜਸਪਾਲ ਦੀ ਹੈ l ਜਿਸ ਨੇ ਆਪਣੀ ਜਾਨ ਤਾਂ ਦੇ ਦਿੱਤੀ ਪਰ ਮਾਪਿਆਂ ਦੇ ਅੱਖਾਂ ਦੇ ਤਾਰੇ ਬੱਚਿਆਂ ਨੂੰ ਆਂਚ ਤੱਕ ਨਾ ਆਉਣ ਦਿੱਤੀ l ਅਸਲ ‘ਚ ਲੁਧਿਆਣਾ ਦੇ ਦੁਗਰੀ ਦਾ ਰਹਿਣ ਵਾਲਾ ਜਸਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਰਿਆਨ ਇੰਟਰਨੈਸ਼ਨਲ ਸਕੂਲ ‘ਚ ਬੱਚਿਆਂ ਵਾਲੀ ਵੈਨ ਚਲਾਉਂਦਾ ਸੀ l ਬੀਤੇ ਦਿਨੀਂ ਜਿਵੇਂ ਹੀ ਜਸਪਾਲ ਸਿੰਘ ਦੀ ਵੈਨ ਮੋਹਨ ਦਾਈ ਹਸਪਤਾਲ ਨੇੜੇ ਪਹੁੰਚੀ ਤਾਂ ਜਸਪਾਲ ਦੇ ਸੀਨੇ ‘ਚ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ l

ਇਸ ਤੋਂ ਪਹਿਲਾਂ ਕੀ ਵੈਨ ਪੁੱਲ ਤੋਂ ਹੇਠਾਂ ਡਿੱਗਦੀ ਇਸ ਬਹਾਦਰ ਡਰਾਈਵਰ ਨੇ ਅਜਿਹੀ ਸਮਝਦਾਰੀ ਦਿਖਾਈ ਕੀ ਗੱਡੀ ਸਪੀਡ ਇੱਕਦਮ ਘੱਟ ਗਈ ਤੇ ਬੇ੍ਰਕ ਲਗਾਉਣ ਤੋਂ ਪਹਿਲਾਂ ਹੀ ਨੇੜੇ ਪਈ ਮਿੱਟੀ ਦੇ ਢੇਰ ‘ਚ ਮਾਰੀ ਤੇ ਗੱਡੀ ਰੁਕ ਗਈ ਤੇ ਗੱਡੀ ‘ਚ ਬੈਠੇ 25 ਬੱਚਿਆਂ ਦੀ ਜਾਨ ਇਹ ਜਸਪਾਲ ਸਿੰਘ ਬਚਾ ਗਿਆ l ਫਿਲਹਾਲ ਹੁਣ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕੀ ਆਪਣੀ ਜਾਨ ਦੇ ਕੇ ਬੱਚਿਆਂ ਦੀ ਜਾਨ ਬਚਾਉਣ ਵਾਲੇ ਇਸ ਗੁਰੂ ਦੇ ਸਿੰਘ ਦੇ ਪਿੱਛੇ ਰਹਿੰਦੇ ਪਰਿਵਾਰ ਵਾਲਿਆਂ ਨੂੰ ਤਸੱਲੀ ਦੇਣ ਲਈ ਕੋਈ ਨਾ ਕੋਈ ਅਜਿਹਾ ਕਦਮ ਜ਼ਰੂਰ ਚੁੱਕਿਆ ਜਾਵੇ, ਜਿਸ ਨਾਲ ਜਸਪਾਲ ਸਿੰਘ ਦੇ ਪਰਿਵਾਰ ਨੂੰ ਜੋ ਇਸ ਵੇਲੇ ਦੁਨੀਆਂ ਤੋਂ ਕੂਚ ਕਰ ਗਿਆ ਹੈ ਨੂੰ ਆਪਣੇ ਜਾਅ ਤੇ ਮਾਣ ਜ਼ਰੂਰ ਹੋਵੇ l

Related posts

ਸਰਦਾਰ ਵਿਅਕਤੀ ਦੀ ਕ ਰ ਤੂਤ! ਜਨਾਨੀ ਤੇ ਅਪਾਹਿਜ਼ ਬੰਦੇ ਨਾਲ ਟੱ/ਪੀਆਂ ਹੱ/ਦਾਂ

htvteam

ਹੁਣੇ ਹੁਣੇ ਬੱਧਰੀਨਾਥ ‘ਚ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ

htvteam

ਕਰਿਓ ਗੌਰ, ਕਦੇ ਕਦੇ ਹਸਪਤਾਲਾਂ ‘ਚ ਐਵੇਂ ਵੀ ਹੋ ਜਾਂਦਾ

htvteam

Leave a Comment