Pakistan Punjabਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਕਰੋਨਾ ਟੈਸਟ ਰਿਪੋਰਟ ਆਈ ਸਾਹਮਣੇ, ਦੇਖੋ ਨਤੀਜਾ ਕੀਂ ਨਿਕਲਿਆHtv PunjabiApril 23, 2020 by Htv PunjabiApril 23, 20200716 ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਕੋਰੋਨਾ ਵਾਇਰਸ ਟੈਸਟ ਨੇਗੇਟਿਵ ਹੈ l ਇਮਰਾਨ ਖਾਨ ਦਾ ਕੋਰੋਨਾ ਟੈਸਟ ਮੰਗਲਵਾਰ ਨੂੰ ਕਰਵਾਇਆ ਗਿਆ ਸੀ l
Punjabਡਬਲਿਊਐਚਓ ਨੇ ਕਰੋਨਾ ਨੂੰ ਲੈਕੇ ਵਿਸ਼ਵ ਨੂੰ ਜਾਰੀ ਕੀਤੀ ਵੱਡੀ ਚਿਤਾਵਨੀ, ਕਿਹਾ…Htv PunjabiApril 23, 2020 by Htv PunjabiApril 23, 20200503 ਜੇਨੇਵਾ : ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਇੰਨੀ ਜਲਦੀ ਦੁਨੀਆਂ ਦਾ ਪਿੱਛਾ ਛੱਡਣ ਵਾਲਾ ਨਹੀਂ ਹੈ l
Uncategorizedਸੜਕ ‘ਤੇ ਥੁੱਕਿਆ ਤਾਂ ਦੇਣਾ ਪਏਗਾ ਇੱਕ ਹਜ਼ਾਰ ਰੁਪਏ ਜ਼ੁਰਮਾਨਾ, 84 ਬੰਦੇ ਤਾਂ ਫਸ ਗਏ, ਦੇਖਿਓ ਕਿਤੇ ਤੁਹਾਡੀ ਵਾਰੀ ਨਾ ਆ ਜਾਏ!Htv PunjabiApril 23, 2020 by Htv PunjabiApril 23, 20200461 ਨਵੀਂ ਦਿੱਲੀ : ਕੋਰੋਨਾ ਦੇ ਪ੍ਰਕੋਪ ਦੇ ਕਾਰਨ ਤਿੰਨਾਂ ਨਗਰ ਨਿਗਮਾਂ ਨੇ ਖੁੱਲੇ ਵਿੱਚ ਥੁੱਕਣ ਅਤੇ ਸ਼ੌਚ ਕਰਨ ਤੇ ਪਾਬੰਦੀ ਲਾ ਰੱਖੀ ਹੈ l ਅਜਿਹਾ
Religionਜਲੰਧਰ ‘ਚ ਅਣਜਾਣ ਬੰਦਿਆਂ ਨੇ ਸੁੱਟੀ ਆਹ ਚੀਜ਼, ਲੋਕਾਂ ‘ਚ ਫੈਲੀ ਦਹਿਸ਼ਤ, ਪੁਲਿਸ ਨੇ ਫਰੋਲੇ ਸੀਸੀਟੀਵੀ ਕੈਮਰੇHtv PunjabiApril 23, 2020 by Htv PunjabiApril 23, 20200449 ਜਲੰਧਰ : ਕੋਰੋਨਾ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਸੜਕਾਂ ਤੇ ਗਿਰੇ ਨੋਟ ਦੇਖ ਕੇ ਲੋਕ ਹੱਥ ਲਾਉਣ ਤੋਂ ਕਤਰਾ ਰਹੇ ਹਨ l ਬੁੱਧਵਾਰ
Punjabਅੰਮ੍ਰਿਤਸਰ ਹਸਪਤਾਲ ‘ਚ ਬਜ਼ੁਰਗ ਦੀ ਮੌਤ, ਪ੍ਰਸ਼ਾਸ਼ਨ ਨੂੰ ਭਾਜੜਾਂ, ਦੇਖੋ ਬਿਮਾਰੀ ਕੀ ਸੀ ਤੇ ਪੰਗਾ ਕੀ ਪੈ ਗਿਆ!Htv PunjabiApril 23, 2020 by Htv PunjabiApril 23, 20200670 ਬਟਾਲਾ : ਇੱਥੋਂ ਦੇ ਕਾਹਨੂਵਾਨ ਰੋਡ ਤੇ ਰਹਿਣ ਵਾਲੇ ਇੱਕ 60 ਸਾਲ ਦੇ ਬਜ਼ੁਰਗ ਦੀ ਹਾਲਤ ਵਿਗੜਨ ਦੇ ਬਾਅਦ ਉਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ
Punjabਬਲਾਤਕਾਰ ਦੇ ਕੇਸ ‘ਚ 11 ਮਹੀਨੇ ਕੱਟੀ, ਜੇਲ੍ਹ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਕੀਤਾ ਆਹ ਕੰਮ, ਫੇਰ ਦੇਖੋ ਮੁੰਡੇ ਨੇ LIVE ਹੋਕੇ ਕੀ ਕੀਤਾHtv PunjabiApril 23, 2020April 23, 2020 by Htv PunjabiApril 23, 2020April 23, 20200451 ਫਾਜ਼ਿਲਕਾ : ਇੱਥੋਂ ਦੇ ਲਾਲਬੱਤੀ ਚੌਂਕ ਦੇ ਕੋਲ ਸਥਿਤ ਧੀਂਗੜਾ ਟੈਲੀਕਾਮ ਦੇ ਸੰਚਾਲਕ ਆਸ਼ੂ ਧੀਂਗੜਾ ਨੇ ਸੋਮਵਾਰ ਰਾਤ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l
Punjabਆਹ ਸੀ ਰਾਜਪੁਰਾ ‘ਚ ਕੋਰੋਨਾ ਦੇ ਕੇਸ ਵਧਣ ਦਾ ਅਸਲ ਕਾਰਨ, ਭਲਾਂ ਜੇ ਥੋੜੇ ਦਿਨ ਸੂਟੇ ਨਾ ਲਾਉਂਦੇ ਤਾਂ ਇਹ ਹਾਲ ਤਾਂ ਨਾ ਹੁੰਦਾ ?Htv PunjabiApril 23, 2020 by Htv PunjabiApril 23, 20200583 ਪਟਿਆਲਾ : ਪੰਜਾਬ ਵਿੱਚ ਮੰਗਲਵਾਰ ਨੂੰ ਨਵਾਂਸ਼ਹਿਰ ਅਤੇ ਰੋਪੜ ਕੋਰੋਨਾਮੁਕਤ ਹੋ ਗਏ ਪਰ 6 ਮਹੀਨੇ ਦੀ ਬੱਚੀ ਸਮੇਤ 21 ਨਵੇਂ ਪਾਜ਼ੀਟਿਵ ਕੇਸ ਵੀ ਆਏ.ਸੂਬੇ ਵਿੱਚ
Punjabਰਾਜਪੁਰਾ ‘ਚ ਪਈ ਨਵੀਂ ਭਸੂੜੀ, ਪੂਰੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਇਆ ਸ਼ਹਿਰ ‘ਚ ਡੇਰਾ Htv PunjabiApril 23, 2020April 23, 2020 by Htv PunjabiApril 23, 2020April 23, 20200509 ਪਟਿਆਲਾ : ਮੁੱਖ ਮੰਤਰੀ ਪੰਜਾਬ ਦਾ ਆਪਣਾ ਜ਼ਿਲ੍ਹਾ ਪਟਿਆਲਾ ਕੋਰੋਨਾ ਦੀ ਚਪੇਟ ‘ਚ ਬੜੀ ਤੇਜ਼ੀ ਨਾਲ ਆ ਰਿਹਾ ਹੈ ਰਾਜਪੁਰਾ ਚੋ ਬੀਤੀ ਕੱਲ੍ਹ ਜਿਨ੍ਹਾਂ 70 ਲੋਕਾਂ
Punjabਦਿਲ ਦਾ ਇਲਾਜ ਕਰਾਉਣ ਪੀਜੀਆਈ ‘ਚ ਆਈ 6 ਮਹੀਨੇ ਦੀ ਬੱਚੀ ਨੂੰ ਹੋਇਆ ਕੋਰੋਨਾ, 6 ਡਾਕਟਰਾਂ ਸਣੇ 12 ਕੁਆਰੰਨਟਾਈਨ, ਵਾਰਡ ‘ਚ 24 ਬੱਚੇ ਸਨ ਦਾਖਲ ?Htv PunjabiApril 22, 2020April 23, 2020 by Htv PunjabiApril 22, 2020April 23, 20200453 ਚੰਡੀਗੜ੍ਹ : ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕਾਲਾਬੰਦੀ ਅਤੇ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ‘ਚ ਬੰਦ ਰਹਿਣ ਦੇ ਹੁਕਮ ਦਿੱਤੇ ਜਾ ਰਹੇ ਹਨ ਤੇ ਨਸੀਹਤਾਂ
Punjabਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਦਾ ਦੇਹਾਂਤ, ਦੇਖੋ ਕਿਸ ਤਰ੍ਹਾਂ ਹੋਈ ਮੌਤ ਤੇ ਕਿਵੇਂ ਰਿਹਾ ਕਰਤਾਰ ਚੰਦ ਦਾ ਜੀਵਨHtv PunjabiApril 22, 2020 by Htv PunjabiApril 22, 20200805 ਲੁਧਿਆਣਾ (ਸੁਰਿੰਦਰ ਸੋਨੀ): ਜਿਗਰ ਰੋਗ ਕਾਰਨ ਪਿਛਲੇ 4 ਮਹੀਨਿਆਂ ਤੋਂ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਪ੍ਰਸਿੱਧ ਮਰਹੂਮ ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ