Punjab Videoਆਹ ਨੌਜਵਾਨ ਬਿਗਾਨੇ ਮੁਲਕੋਂ ਚੁੱਕ ਲਿਆਇਆ ਚਾਂਦੀhtvteamOctober 3, 2023 by htvteamOctober 3, 20230850 ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੀਆਂ ਨੇ ਜਿੱਥੇ ਰੇਲਵੇ ਸਟੇਸ਼ਨ ਤੇ ਸ਼ਹਿਰ ਵਾਸੀ ਫੌਜੀ ਜਸਵਿੰਦਰ ਸਿੰਘ ਦਾ ਨਿੱਘਾ ਸਵਾਗਤ ਕਰਨ ਲਈ ਪਹੁੰਚੇ