Uncategorizedਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏhtvteamSeptember 20, 2020 by htvteamSeptember 20, 20200683 ਅਮਰੀਕੀ ਜਾਂਚ ਏਜੰਸੀ ਦੇ ਅਨੁਸਾਰ ਹਾਲ ‘ਚ ਕੁਝ ਦਿਨ ਪਹਿਲਾਂ ਵਾਈਟ ਹਾਊਸ ਅਤੇ ਕੁੱਝ ਡਿਪਾਟਮੈਂਟਸ ਨੂੰ ‘ਰਿਸਿਨ’ ਨਾਮਕ ਖਤਰਨਾਕ ਕੈਮਿਕਲ ਵਾਲੇ ਲਿਫਾਫੇ ਭੇਜੇ ਗਏ ਸਨ।