Punjab Videoਬੱਚਿਆਂ ਨੂੰ ਕਰੋਨਾ ਵਾਇਰਸ ਤੋਂ ਕਿਵੇਂ ਬਚਾਈਏ ? ਦਰਜਨਾਂ ਬਿਮਾਰੀਆਂ ਨੂੰ ਬਿਨ੍ਹਾਂ ਦਵਾਈ ਹਰਾ ਚੁੱਕੇ ਨੌਜਵਾਨ ਪ੍ਰਭਪ੍ਰੀਤ ਸਿੰਘ ਤੋਂ ਸੁਣੋ liveHtv PunjabiApril 12, 2020 by Htv PunjabiApril 12, 20200549 ਮਲੇਰਕੋਟਲਾ :- ਇਸ ਵੇਲੇ ਜਦੋਂ ਕੋਰੋਨਾ ਦੇ ਮਾਹੌਲ ‘ਚ ਚਾਰੇ ਪਾਸੇ ਦਹਿਸ਼ਤ ਛਾਈ ਹੋਈ ਐ ਤੇ ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਿਹਤ ਨੂੰ ਲੈਕੇ ਅੰਤਾਂ
Punjab Videoਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ Htv PunjabiApril 11, 2020 by Htv PunjabiApril 11, 20200588 ਮਲੇਰਕੋਟਲਾ :- 11ਅਪ੍ਰੈਲ ਨੂੰ ਜਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਦੇ ਅੰਦਰ ਮੁਕੰਮਲ ਬੰਦ ਰੱਖਿਆ ਗਿਆ। ਇਸ ਦੌਰਾਨ ਸ਼ਹਿਰ ਦੀਨ ਦੁਕਾਨਾਂ ਘਰ ਗਲੀਆਂ ਵਿਦਿਅਕ ਯਤੇ ਹੋਰ
Punjab Videoਸਰਕਾਰ ਨੇ 10-10 ਹਜ਼ਾਰ ਰੁਪਏ ਘਰਾਂ ‘ਚ ਬੈਠੇ ਬੈਠਾਏ ਲੋਕਾਂ ਨੂੰ ਦੇਣ ਦਾ ਕੀਤਾ ਫੈਸਲਾHtv PunjabiApril 11, 2020 by Htv PunjabiApril 11, 20200532 ਲੁਧਿਆਣਾ(ਸੁਰਿੰਦਰ ਸੋਨੀ) :- ਕਰਫਿਊ ਅਤੇ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਨੇ ਇਕ ਨਵੇਕਲਾ ਫੈਸਲਾ ਕੀਤਾ ਹੈ। ਜਿਸ ਤਰੀਕੇ ਨਾਲ ਸਿਵਲ ਪ੍ਰਸਾਸ਼ਨ
Punjabਹਰਿਆਣਾ ਮੈਡੀਕਲ ਸਟਾਫ ਨੂੰ ਕੋਰੋਨਾ ਦੀ ਡਿਊਟੀ ਦੌਰਾਨ ਮਿਲੇਗੀ ਦੁੱਗਣੀ ਤਨਖਾਹ! ਮਿਹਨਤ ਦਾ ਮੁੱਲ ਮੁੜਿਆ Htv PunjabiApril 11, 2020 by Htv PunjabiApril 11, 20200442 ਚੰਡੀਗੜ੍ਹ :- ਇੰਝ ਜਾਪਦਾ ਹੈ ਕਿ ਜਿਸ ਦਿਨ ਤੋਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਡਾਕਟਰਾਂ, ਨਰਸਾਂ ਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ, ਦਿੱਲੀ
Punjab Videoਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ Htv PunjabiApril 11, 2020 by Htv PunjabiApril 11, 20200544 ਅੰਮ੍ਰਿਤਸਰ (ਹਰਜੀਤ ਗਰੇਵਾਲ) ਇਥੋਂ ਦੇ ਸੁਲਤਾਨ ਵਿੰਡ ਦੇ ਗਰੀਬ ਪਰਿਵਾਰਾਂ ਨੂੰ ਕਰਫਿਊ ਲੱਗਣ ਕਾਰਨ ਆਪਣਾ ਢਿੱਡ ਭਰਨ ਲਈ ਰਾਸ਼ਨ ਮੰਗਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ
Punjab VideoBIG BREAKING :- ਹੁਣੇ ਹੁਣੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਐਲਾਨ Htv PunjabiApril 10, 2020 by Htv PunjabiApril 10, 20200592 ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਕੋਰੋਨੇ ‘ਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਦਾ ਕੀਤਾ ਧੰਨਵਾਦ ਹੈ ਉਥੇ ਹੀ ਕੋਰੋਨਾ ਦਾ ਅੱਗੇ ਹੋ
Uncategorizedਆਹ ਕੋਰੋਨਾ ਦੇ ਡਰੋਂ ਕਿਵੇਂ ਕਰਾਇਆ ਵਿਆਹ ਇਸ ਜੋੜੇ ਨੇ, ਬਜ਼ੁਰਗਾਂ ਨੇ ਕਰਵਾਇਆ ਉਹ ਕੰਮ ਜਿਸ ਤੋਂ ਅਕਸਰ ਬੱਚਿਆਂ ਨੂੰ ਰੋਕਿਆ ਕਰਦੇ ਨੇHtv PunjabiMarch 25, 2020March 25, 2020 by Htv PunjabiMarch 25, 2020March 25, 20200523 ਪਟਨਾ : ਕੋਰੋਨਾ ਵਾਇਰਸ ਦੇ ਡਰੋਂ ਜਿੱਥੇ ਇੱਕ ਪਾਸੇ ਪੂਰਾ ਦੇਸ਼ ਲਾਕਡਾਊਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕ