ਪੁਲਿਸੀਏ ਬਣੇ ਪੁਲਿਸੀਆਂ ਦੇ ਵੈਰੀ ? ਡਿਊਟੀ ਕਰਕੇ ਆਏ ਜਵਾਨਾਂ ਨੂੰ ਘਰ ਜਾਣ ਤੋਂ ਰੋਕਿਆ, ਫੇਰ ਪੱਤਰਕਾਰ ਨੇ ਜਦੋਂ ਵੱਡੇ ਸਾਬ੍ਹ ਤੋਂ ਕੀਤੇ ਸਵਾਲ ਤਾਂ ਆਹ ਕੰਮ ਹੋਇਆ !
ਜਲੰਧਰ (ਦਵਿੰਦਰ ਕੁਮਾਰ): ਜਲੰਧਰ ਦੇ ਪੀਏਪੀ ਮੇਂਨ ਗੇਟ ‘ਤੇ ਬੀਤੀ ਕੱਲ੍ਹ ਉਸ ਵੇਲੇ ਹੰਗਾਂਮਾ ਹੋ ਜਦੋਂ ਪੀਏਪੀ ਦੇ ਕੁਝ ਮੁਲਾਜ਼ਮ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀਆਂ ਕਰਨ
