ਸ਼ਾਬਾਸ਼ ਓਏ ਵੀਡੀਓ ਬਣਾਉਣ ਵਾਲਿਆ, ਜਮਾਂ ਸਿਰੇ ਈ ਲਾਤੀ ਗੱਲ ! ਸੱਚੀ… ਜੇ ਵੀਡੀਓ ਨਾ ਬਣਦੀ ਤਾਂ ਸੱਚਾਈ ਤੇ ਪੈ ਜਾਂਦਾ ਪਰਦਾ? ਫੇਰ ਇਸ ਕਾਂਗਰਸੀ ਦਾ ਜ਼ੁਲਮ ਸ਼ਾਇਦ ਕਦੇ ਨਾ ਆਉਂਦਾ ਬਾਹਰ!
ਲੁਧਿਆਣਾ (ਸੁਰਿੰਦਰ ਸੋਨੀ): ਇਨ੍ਹੀ ਦਿਨੀ ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਇਲਾਕੇ ਵਾਰਡ ਨੰਬਰ 21 ਦੀ ਕੌਂਸਲਰ ਕਿੱਟੀ ਉੱਪਲ ਦੇ ਪਤੀ ਦੀਪਕ ਉੱਪਲ ਵਲੋਂ