Crime Punjab Videoਭੈਣ ਤੋਂ ਆਸ਼ਕੀ ਤੋਂ ਭੜਕੇ ਭਾਈ ਦਾ ਕਾਂ&ਡhtvteamFebruary 28, 2026 by htvteamFebruary 28, 20260193 ਸੰਗਰੂਰ ਪੁਲਿਸ ਦੀ ਵੱਡੀ ਕਾਮਯਾਬੀ 12 ਘੰਟਿਆਂ ਵਿੱਚ ਸੁਲਝਾਇਆ ਅੰਨ੍ਹਾ ਕਤਲ ਕਾਂਡ ਸਾਲੇ ਨੇ ਕੀਤਾ ਜੀਜੇ ਦਾ ਕਤਲ ਪ੍ਰੇਮ ਸਬੰਧਾਂ ਤੋਂ ਸੀ ਭਰਾ ਨੂੰ ਇਤਰਾਜ
Crime Punjab Videoਸੁੱਖਣਵਾਲਾ ਗੁਰਵਿੰਦਰ ਮਾਮਲੇ ਚ ਨਵਾਂ ਖੁਲਾਸਾ !htvteamFebruary 28, 2026 by htvteamFebruary 28, 20260376 ਸੁਖਣਵਾਲਾ ਗੁਰਵਿੰਦਰ ਮਾਮਲੇ ਚ ਵੱਡੀ ਖ਼ਬਰ ਚਾਰ ਮੁਲਜ਼ਮਾ ਖਿਲਾਫ 240 ਪੰਨਿਆਂ ਦੀ ਚਾਰਜਸ਼ੀਟ ਪੇਸ਼ ਗੁਰਵਿੰਦਰ ਦੀ ਪਤਨੀ ਤੇ ਉਸਦਾ ਆਸ਼ਿਕ਼ ਮੁੱਖ ਮੁਲਜ਼ਮ ਨਾਮਜਦ ਸੁੱਖਣਵਾਲਾ ਗੁਰਵਿੰਦਰ
Crime Punjab Videoਨਸ਼ੇ ਦੀ ਹਾਲਤ ਚ ਮੁੰਡੇ ਦੀ ਕਾਰੋਬਾਰੀ ਨਾਲ ਕਰਤੂਤ !htvteamFebruary 27, 2026 by htvteamFebruary 27, 20260161 ਲੁਧਿਆਣਾ ਦੇ ਕਿਰਪਾਲ ਨਗਰ ਚ ਦੇਖਿਆ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਸ਼ਖਸ ਵੱਲੋਂ ਕੱਪੜਾ ਕਾਰੋਬਾਰੀ ਤੇ ਕੀਤਾ ਹਮਲਾ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਸੀਸੀਟੀਵੀ
Crime Punjab Videoਫਾਰਮ ਹਾਊਸ ਤੇ ਮਾਲਕ ਸਣੇ ਨੌਕਰ ਦੇ ਕੱਢੇ ਸਾਹhtvteamFebruary 27, 2026 by htvteamFebruary 27, 20260252 ਮਾਨਸਾ ਦੇ ਸਰਦੂਲਗੜ੍ਹ ‘ਚ ਵੱਡੀ ਵਾਰਦਾਤ ਦਿਨ-ਦਿਹਾੜੇ ਦੋ ਕਤਲਾਂ ਨਾਲ ਫੈਲੀ ਦਹਿਸ਼ਤ ਅਣਪਛਾਤੇ ਹਮਲਾਵਰਾਂ ਨੇ ਕਾਕਾ ਸਿੰਘ ਤੇ ਨੌਕਰ ਨੂੰ ਮਾਰੀਆਂ ਗੋਲੀਆਂ ਘਟਨਾ ਤੋਂ ਬਾਅਦ
Crime Punjab Videoਕੈਂਟਰ ਦੇ ਵਿੱਚ ਆਹ ਬੰਦਾ ਰੱਖੀ ਫਿਰਦਾ ਸੀ ਅਜਿਹਾ ਸਮਾਨ !htvteamFebruary 26, 2026 by htvteamFebruary 26, 20260194 ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ 5 ਕਿਲੋ 60 ਗ੍ਰਾਮ ਅਫੀਮ, 25 ਕਿਲੋ ਚੂਰਾ ਪੋਸਤ ਸਮੇਤ ਟਰੱਕ ਡਰਾਈਵਰ ਕਾਬੂ ਮੱਧ ਪ੍ਰਦੇਸ਼ ਤੋਂ
Crime Punjab Videoਪ੍ਰੀ ਵੈਡਿੰਗ ਸ਼ੂਟਿੰਗ ਨੇ ਪਾਇਆ ਸਿਆਪਾ ! ਨੌਕਰੀ ਆਈ ਖ਼ਤਰੇ ਚ !htvteamFebruary 26, 2026 by htvteamFebruary 26, 20260219 ਬਟਾਲਾ ਦੇ ਟਰੈਫਿਕ ਇੰਚਾਰਜ ਨੂੰ ਪ੍ਰੀ-ਵੈਡਿੰਗ ਵੀਡੀਓ ਸ਼ੂਟਿੰਗ ਕਰਨੀ ਪਈ ਮਹਿੰਗੀ ਅਫ਼ਸਰਾਂ ਵੱਲੋਂ ਵਿਭਾਗੀ ਜਾਂਚ ਸ਼ੁਰੂ ਵਿਰੋਧੀਆਂ ਪਾਰਟੀਆਂ ਨੇ ਵੀ ਚੁੱਕੇ ਸਵਾਲ ਲਓ ਜੀ ਟਰੈਫਿਕ
Crime Punjab Videoਲੋਕਾਂ ਦੇ ਸਾਹਮਣੇ ਸ਼ਰੇਆਮ ਕੁੜੀ ਨੂੰ ਲੈ ਗਏ ਲੁੱਟਕੇhtvteamFebruary 26, 2026 by htvteamFebruary 26, 20260213 ਦਿਨ ਦਿਹਾੜੇ ਮਹਿਲਾ ਨਾਲ ਹੋਈ ਲੁੱਟ 2 ਮੁੰਡਿਆਂ ਨਾਲ ਰਹੀ ਲੜਦੀ ਹਥਿਆਰਾਂ ਦੇ ਜ਼ੋਰ ਤੇ ਪਰਸ ਲੁੱਟਕੇ ਹੋਏ ਫਰਾਰ ਲੋਕ ਮੂਕ ਦਰਸ਼ਕ ਬਣਕੇ ਦੇਖਦੇ ਰਹੇ
Crime Punjab Videoਟਰੱਕ ਡਰਾਈਵਰਾਂ ਦੇ ਧੱਕੇ ਚੜ੍ਹੀ ਲੇਡੀ ਇੰਸਪੈਕਟਰ ! ਕਰਤਾ ਬੁਰਾ ਹਾਲ ?htvteamFebruary 26, 2026 by htvteamFebruary 26, 20260916 ਲੁਧਿਆਣਾ ਵਿੱਚ ਨਕਲੀ ਲੇਡੀ ਪੁਲਿਸ ਮੁਲਾਜ਼ਮ ਕਾਬੂ ਟਰੱਕ ਡਰਾਈਵਰਾਂ ਤੇ ਰੋਹਬ ਪਾਕੇ ਕਰਦੀ ਸੀ ਅਵੈਦ ਵਸੂਲੀ ਫਰਜ਼ੀ ਮਹਿਲਾ ਪੁਲਿਸ ਮੁਲਾਜ਼ਮ ਦਾ ਹੋਇਆ ਖੁਲਾਸਾ ਲੁਧਿਆਣਾ ਦੇ
Crime Punjab Videoਗਲੀ ‘ਚ ਬਾਪੂ ਨਾਲ ਮੁੰ/ਡਿਆ ਨੇ ਕੀਤਾ ਗ/ਲ/ਤ ਕੰ/ਮ !htvteamFebruary 25, 2026 by htvteamFebruary 25, 20260200 ਬਠਿੰਡਾ ਚ ਲੁਟੇਰਿਆਂ ਦਾ ਤਾਂਡਵ ਚਾਰ ਮੁੰਡਿਆਂ ਨੇ ਬਜ਼ੁਰਗ ਸਮੇਤ ਦੋ ਮੁੰਡਿਆਂ ਨੂੰ ਗਲੇ ਚ ਕੁੱਟਿਆ ਫਿਰ ਉਨਾਂ ਦੇ ਨਾਲ ਕੀਤੀ ਲੁੱਟ ਖੋਹ ਹੋਏ ਫਰਾਰ
Crime Punjab Videoਚੁਗਲਖੋਰ ਹੀ ਨਹੀਂ ਕੁੱਤੇ ਵੀ ਕਰਵਾ ਦਿੰਦੇ ਨੇ ਕਲੇਸ਼, ਦੇਖੋ ਵੀਡੀਓ !htvteamFebruary 25, 2026 by htvteamFebruary 25, 20260239 ਆਵਾਰਾ ਕੁੱਤਿਆਂ ਨੂੰ ਲੈਕੇ ਦੋ ਧਿਰਾਂ ਚ ਹੋਇਆ ਵਿਵਾਦ ਗਲੀ ਚ ਜੰਮਕੇ ਹੋਇਆ ਹੰਗਾਮਾ ਸਾਰੀ ਘਟਨਾ ਸੀਸੀਟੀਵੀ ਚ ਹੋਈ ਕੈਦ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ