Htv Punjabi

Tag : punjab elections

Punjab

ਸੰਗਰੂਰ ਦੀਆਂ ਸਾਰੀਆਂ ਸੀਟਾਂ ‘ਤੇ ਆਪ ਉਮੀਦਵਾਰ ਚੱਲ ਰਹੇ ਅੱਗੇ

htvteam
ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਪੰਜ ਵਿਧਾਨ ਸਭਾ ਸੀਟਾਂ ਸੰਗਰੂਰ, ਸੁਨਾਮ, ਲਹਿਰਾ, ਧੂਰੀ ਅਤੇ ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।