Crime Punjab Video1 ਮੁੰਡੇ ਨੂੰ 15 ਮੁੰਡਿਆਂ ਨੇ ਪਾ ਲਿਆ ਮੁੱਧਾ, ਫਿਰ ਦੇਖੋ ਕੀ ਕੀਤਾ ?htvteamJuly 2, 2025 by htvteamJuly 2, 20250694 ਮਜੀਠਾ ਰੋਡ ਤੇ ਮੋਬਾਇਲ ਦੇਣ-ਲੈਣ ‘ਚ ਝਗੜਾ ਨੌਜਵਾਨ ਦਾ ਮੋਢਾ ਤੋੜਿਆ, CCTV ਵੀਡੀਓ ਆਈ ਸਾਹਮਣੇ 15- 16 ਲੋਕਾਂ ਵੱਲੋਂ ਹਮਲਾ ਪੁਲਿਸ ਕਰ ਰਹੀ ਜਾਂਚ ਅੰਮ੍ਰਿਤਸਰ
India Punjab Videoਹੜ੍ਹ ਨੇ ਮਚਾਈ ਤਬਾਹੀ! ਪਾਣੀ ‘ਚ ਰੁੜ੍ਹੇ ਲੋਕਾਂ ਦੇ ਘਰhtvteamJuly 1, 2025 by htvteamJuly 1, 20250379 ਭਾਰੀ ਮੀਂਹ ਨੇ ਜਲੰਧਰ ਸ਼ਹਿਰ ਕੀਤਾ ਜਲਥਲ ਚਾਰੇ ਪਾਸੇ ਪਾਣੀ ਹੀ ਪਾਣੀ ਲੋਕ ਹੋਏ ਪਰੇਸ਼ਾਨ ਹਿਮਾਚਲ ਦੇ ਕਰਸੋਗ ‘ਚ ਦੋ ਥਾਂਵਾਂ ‘ਤੇ ਫਟਿਆ ਬੱਦਲ ਹੜ੍ਹ
Crime Punjab Religion Videoਘਰ ਚ ਹੋਈ ਵੱਡੀ ਬੇਅਦਵੀ, ਭੜਕੇ ਸਿੰਘ ?htvteamJuly 1, 2025 by htvteamJuly 1, 20250382 ਜਲੰਧਰ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਸਿੱਖ ਜਥੇਬੰਦੀਆਂ ਵਿੱਚ ਪਾਇਆ ਗਿਆ ਭਾਰੀ ਰੋਸ ਪਰਿਵਾਰ ਨੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਪ੍ਰਕਾਸ਼ ਸਾਹਿਬ ਪੁਲਿਸ
Crime Punjab Videoਐਕਟੀਵਾ ‘ਤੇ ਜਾ ਰਹੀ ਪੀਲੇ ਸੂਟ ਵਾਲੀ ਜਨਾਨੀ ਨਾਲ ਹੋ ਗਿਆ ਕਾਰਾhtvteamJuly 1, 2025 by htvteamJuly 1, 20250666 ਜਲੰਧਰ ਦੇ ਗੁਰਾਇਆ ਚ ਵਾਪਰੀ ਲੁੱਟ ਦੀ ਵਾਰਦਾਤ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆ ਝਪਟ ਕੇ ਲੁੱਟੇਰੇ ਹੋਏ ਫਰਾਰ ਔਰਤ ਨੇ ਸੁਣਾਈ ਰੋ-ਰੋ ਹੱਡਬੀਤੀ
Fitness Health Punjab Videoਐਵੇਂ ਜੌਂ ਪੀਓ ਗੋਡਿਆਂ ਦੇ ਦਰਦਾਂ ਤੋਂ ਬਿਨ੍ਹਾਂ ਜੀਓhtvteamJuly 1, 2025 by htvteamJuly 1, 20250396 ਪਾਣੀ ‘ਚ ਐਵੇਂ ਪਾਕੇ ਜੌਂ ਪੀਓ 100 ਸਾਲ ਗੋਡੇ ਨੀਂ ਦੁਖਣੇ ਲੀਵਰ,ਕਿਡਨੀ, ਪੇਟ ਤੇ ਨਾੜ੍ਹਾਂ ਦੀ ਗੰਦਗੀ ਮਿੰਟ-ਮਿੰਟ ਬਾਹਰ ਨਾ ਲੱਗਣਾ ਪੈਸਾ,ਨਾ ਲੱਗਣੀ ਕੋਈ ਰਕਮ
Fitness Health Punjab Videoਸਫੈਦ ਤੇ ਚਿੱਪਚਿਪੇ ਪਾਣੀ ਦਾ ਘਰੇਲੂ ਇਲਾਜhtvteamJuly 1, 2025 by htvteamJuly 1, 20250501 ਜਨਾਨੀਆਂ ਨੂੰ ਸਫੈਦ ਤੇ ਬੰਦਿਆਂ ਨੂੰ ਚਿੱਪਚਿਪੇ ਪਾਣੀ ਤੋਂ ਮਿਲੇਗਾ ਛੁਟਕਾਰਾ 3 ਦਿਨਾਂ ‘ਚ ਬਿਨ੍ਹਾਂ ਦਵਾਈ ਤੋਂ ਘਰੇਲੂ ਨੁਸਕੇ ਨਾਲ ਮਿਲੇਗੀ ਰਾਹਤ ਸਫੈਦ ਪਾਣੀ ਨੂੰ
Crime Punjab Videoਮੇਲੇ ਚ ਪਈਆਂ ਭਾਜੜਾਂ! ਸਰਪੰਚ ਤੇ ਦਾਗੀਆਂ ਗੋਲੀਆਂ ?htvteamJuly 1, 2025 by htvteamJuly 1, 20250414 ਬਟਾਲਾ ਚ ਦੇਰ ਰਾਤ ਧਾਰਮਿਕ ਮੇਲੇ ਚ ਚੱਲੀ ਗੋਲੀ ਸਰਪੰਚ ਸਮੇਤ ਚਾਰ ਲੋਕ ਹੋਏ ਜ਼ਖ਼ਮੀ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਬਟਾਲਾ ਨੇੜਲਾ ਪਿੰਡ ਬੋਦੇ
Crime Punjab Videoਲੱਖਾ ਸਿਧਾਣਾ ਦੇ ਮਾਰੀਆਂ ਢਿੱਡ ਚ ਸੱਟਾਂ !htvteamJuly 1, 2025 by htvteamJuly 1, 20250657 ਲੱਖਾ ਸਿਧਾਣਾ ਪਹੁੰਚਿਆ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਪਣੇ ਪੇਟ ਦਾ ਕਰਵਾਇਆ ਅਲਟਰਾਸਾਊਂਡ ਪੰਜਾਬ ਪੁਲਿਸ ਅਤੇ ਬਰਨਾਲਾ ਪੁਲਿਸ ਦੇ ਉੱਤੇ ਲਾਏ ਧੱਕੇਸ਼ਾਹੀ ਦੇ ਦੋਸ਼
Punjab Videoਹੜ੍ਹਾਂ ਦੀ ਭਾਰੀ ਤਬਾਹੀ! ਪੰਜਾਬ ਦਾ ਜਾਣੋ ਹਾਲhtvteamJune 30, 2025 by htvteamJune 30, 20250549 ਪੰਜਾਬ ਦੇ ਵਿੱਚ ਮਾਨਸੂਨ ਨੇ ਦਿੱਤੀ ਦਸਤਕ ਬਾਰੀ ਮੀਂਹ ਦੇ ਨਾਲ ਬਠਿੰਡਾ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਓਧਰ ਉਤਰਾਖੰਡ ‘ਚ ਭਾਰੀ ਮੀਂਹ
Punjab Videoਪਤਨੀ ਨੇ ਬਣਾਈ ਚਾਹ ਬਣੀ ਪਤੀ ਤੇ ਪੁੱਤ ਲਈ ਬ ਲਾਸਟhtvteamJune 30, 2025 by htvteamJune 30, 20250809 ਸੰਗਰੂਰ ਦੇ ਪਿੰਡ ਉਪਲੀ ਚ ਮੰਦਭਾਗੀ ਘਟਨਾ ਘਟੀ ਚਾਹ ਬਣਾਉਣ ਸਮੇਂ ਸਲਡਰ ਦਾ ਹੋਇਆ ਬਲਾਸਟ 55 ਸਾਲਾ ਵਿਅਕਤੀ ਦੀ ਮੌਤ,ਪਤਨੀ ਅਤੇ ਪੁੱਤਰ ਸੰਗਰੂਰ ਜੇਰੇ ਇਲਾਜ