ਸੁੱਖ ਆਯੁਰਵੈਦਿਕ ਦੇ MD ਰਾਜਵਿੰਦਰ ਗਿੱਲ ਦਾ ਸਲਾਂਘਾਯੋਗ ਕੰਮਾਂ ਵਾਸਤੇ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਖੁੱਡੀਆਂ ਵੱਲੋਂ ਸਨਮਾਨ
ਸੁੱਖ ਆਯੁਰਵੈਦਿਕ ਦੇ MD ਰਾਜਵਿੰਦਰ ਸਿੰਘ ਗਿੱਲ ਨੂੰ ਸਲਾਂਘਾਯੋਗ ਕੰਮਾਂ ਵਾਸਤੇ ਆਜ਼ਾਦੀ ਦਿਹਾੜੇ (15 ਅਗਸਤ) ਮੌਕੇ ਮੋਹਾਲੀ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
