Punjabਸ਼ੰਭੂ ਬਾਰਡਰ ‘ਤੇ ਵਿਨੇਸ਼ ਫੋਗਾਟ ਦਾ ਕੀਤਾ ਗਿਆ ਸਨਮਾਨhtvteamAugust 31, 2024 by htvteamAugust 31, 20240207 ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਸ਼ਨੀਵਾਰ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ‘ਚ ਪਹੁੰਚੀ। ਇੱਥੇ
Uncategorizedਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਚਾਂਦੀ ਦਾ ਤਗਮਾ: ਕੋਰਟ ਨੇ ਅਪੀਲ ਕੀਤੀ ਖਾਰਜhtvteamAugust 15, 2024 by htvteamAugust 15, 20240210 ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੇ ਬੁੱਧਵਾਰ, 14 ਅਗਸਤ ਨੂੰ ਉਸਦੀ ਅਪੀਲ ਨੂੰ
Uncategorizedਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ‘ਤੇ ਫੈਸਲਾ 13 ਅਗਸਤ ਨੂੰhtvteamAugust 11, 2024 by htvteamAugust 11, 20240206 ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਦੇ ਓਲੰਪਿਕ ਚਾਂਦੀ ਦੇ ਤਗਮੇ ‘ਤੇ ਫੈਸਲਾ 13 ਅਗਸਤ ਨੂੰ ਆਵੇਗਾ। ਸਪੋਰਟਸ ਕੋਰਟ ਯਾਨੀ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ)
Uncategorizedਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨhtvteamAugust 8, 2024 by htvteamAugust 8, 20240192 – ਲਿਖਿਆ- ‘ਮਾਂ ਕੁਸ਼ਤੀ ਮੇਰੇ ਕੋਲੋਂ ਜਿੱਤ ਗਈ, ਮੈਂ ਹਾਰ ਗਈ’ – ਚਾਂਦੀ ਦੇ ਤਗਮੇ ਲਈ ਸਪੋਰਟਸ ਕੋਰਟ ‘ਚ ਅਪੀਲ, ਅੱਜ ਫੈਸਲਾ ਭਾਰਤੀ ਪਹਿਲਵਾਨ ਵਿਨੇਸ਼
UncategorizedParis Olympic: ਫਾਈਨਲ ‘ਚ ਪੁੱਜੀ ਵਿਨੇਸ਼ ਫੋਗਾਟ ਅਯੋਗ ਕਰਾਰ, ਮੈਡਲ ਦਾ ਸੁਪਨਾ ਟੁੱਟਿਆhtvteamAugust 7, 2024 by htvteamAugust 7, 20240395 ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਓਲੰਪਿਕ ਵਿੱਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਭਾਰਤੀ