Htv Punjabi
Uncategorized

ਸੱਸ ਨੂੰਹ ਤੇ ਸ਼ਰਾਬ, ਕੁਝ ਨਾ ਕਰੋ ਬਸ ਪਹਿਲਾਂ ਆਹ ਖ਼ਬਰ ਪੜ੍ਹੋ

ਹੁਸ਼ਿਆਰਪੁਰ ; ਕਾਂਗਰਸ ਪਾਰਟੀ ਤੋਂ ਕੱਢੇ ਗਏ ਸਾਬਕਾ ਔਰਤ ਕੌਂਸਲਰ ਦੇ ਘਰ ਦੇ ਤਹਿਖਾਨੇ ਤੋਂ ਆਬਕਾਰੀ ਵਿਭਾਗ ਨੇ ਬੁਧਵਾਰ ਰਾਤ 472 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ l ਟਾਂਡਾ ਪੁਲਿਸ ਨੇ ਮੁਲਜ਼ਮ ਸੱਸ ਬਚਨੀ ਅਤੇ ਸਾਬਕਾ ਬਹੁ ਰਾਧਾਰਾਣੀ ਨੂੰ ਗਿਰਫ਼ਤਾਰ ਕਰ ਕੋਰਟ ਤੋਂ ਇਕ ਦਿਨ ਦੇ ਰਿਮਾਂਡ ਤੇ ਲਿਆ ਹੈ l ਦੋਨਾਂ ਤੇ 10 ਤੋਂ ਜ਼ਿਆਦਾ ਕੇਸ ਦਰਜ ਹਨ l 2019 ਵਿਚ ਨਸ਼ਾ ਅਤੇ ਕਛੂਆ ਤਸਕਰੀ ਦਾ ਵੀ ਕੇਸ ਦਰਜ ਹੋਇਆ ਸੀ l ਇਹ 2 ਤੋਂ 3 ਪੈਗ ਦੇ ਛੋਟੇ-ਛੋਟੇ ਪੁੱਛ ਬਣਾਕੇ ਵੇਚਦੀ ਸੀ l

Related posts

ਰਾਸ਼ਟਰਪਤੀ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਮਨਜ਼ੂਰ, ਨਰੇਂਦਰ ਤੋਮਰ ਨੂੰ ਦਿੱਤਾ ਚਾਰਜ

htvteam

ਫੁੱਟਪਾਥ `ਤੇ ਸੋਂ ਰਹੇ 20 ਮਜ਼ਦੂਰਾਂ ਨੂੰ ਟਰੱਕ ਨੇ ਕੁਚਲਿਆ, ਮੋਦੀ ਨੇ ਕੀਤਾ ਵੱਡਾ ਐਲਾਨ

htvteam

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

Htv Punjabi

Leave a Comment