ਤਸਵੀਰਾਂ ਵਿੱਚ ਨਜ਼ਰ ਆ ਰਿਹਾ ਇਹ ਕੋਈ ਆਮ ਸਖਸ ਨਹੀਂ ਬਲਕਿ ਵਿਕੀ ਥੋਮਸ ਵਿਕੀ ਥੋਮਸ ਹੈ ਜਿਹੜਾ ਆਪਣੇ ਕਾਰਨਾਂਮਿਆਂ ਕਾਰਨ ਆਏ ਦਿਨ ਸੁਰਖੀਆਂ ‘ਚ ਬਣਿਆ ਰਹਿੰਦਾ,ਥੋਮਸ ਨੇ ਅੱਜ ਜਲੰਧਰ ਦੇ ਸਿਵਲ ਹਸਪਤਾਲ ਚ ਐਂਟਰੀ ਮਾਰੀ ਐ ਜਿੱਥੇ ਉਸੇਂ ਹੰਗਾਮਾਂ ਦੇਖਣ ਨੂੰ ਮਿਲਿਆ ਜਦੋਂ ਥੋਮਸ ਇਕ ਨਸ਼ੇੜੀ ਨੌਜਵਾਨ ਨੂੰ ਹਸਪਤਾਲ ਲੈਕੇ ਪਹੁੰਚਿਆ ਦੱਸਿਆ ਜਾ ਰਿਹਾ ਕੀ ਅੱਗੇ ਨਸ਼ਾ ਛਡਾਓ ਕੇਂਦਰ ਦੇ ਮੁਲਜ਼ਮਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸਦੇ ਚੱਲਦਿਆ ਥੋਮਸ ਨੇ ਜਿੰਦਾ ਤੋੜ ਦਿੱਤਾ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਐ ਫਿਰ ਅੱਗੇ ਜੋ ਸੀਨ ਬਣਿਆ ਉਹ ਤੁਸੀ ਇਸ ਵੀਡੀਓ ਵਿੱਚ ਦੇਖੋ,,,,,,,,
ਏਸ ਮੌਕੇ ਵਿਕੀ ਥੋਮਸ ਨੇ ਦੱਸਿ੍ਆ ਹੈ ਕੀ ਇਕ ਨਸ਼ੇੜੀ ਨੌਜਵਾਨ ਨੂੰ ਹਸਪਤਾਲ ਚ ਇਲਾਜ਼ ਲਈ ਦਾਖਲ ਕਰਵਾਇਆ ਹੈ ਜੋ ਕਿ ਨਸ਼ੇ ਚ ਧੁੱਤ ਹੋਕੇ ਆਪਣੀ ਮਾਤਾ ਨਾਲ ਕੁੱਟਮਾਰ ਕਰਦਾ ਸੀ ਜਿਸਨੂੰ ਹਸਪਤਾਲ ਦਾਖਲ ਕਰਵਾ ਦਿੱਤਾ ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
