Best Team Offical
Amjad, Amjad Nandan, Haqeeqat, HQ, HQ Goldy Editor, HQ Simmi, HQ, Kasif, You
TODAY
HQ Sukhveer Singh
ਕੋਰੋਨੇ ਦੌਰਾਨ ਸੂਬੇ 'ਚ ਲਗਾਏ ਗਏ ਕਰਫਿਊ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਣਕ ਦੀ ਖ੍ਰੀਦ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤੈ...ਕਿਸਾਨਾ ਲਈ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਨੇ ਹੋਰ ਕੀ ਕੀ ਐਲਾਨ ਕੀਤਾ ਆ ਤੁਸੀਂ ਆਪ ਹੀ ਸੁਣ ਲਓ...
ਬਾਈਟ: ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ
ਵੀੲ: ਉੱਥਟ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨੇ ਦੌਰਾਨ ਡੱਟ ਕੇ ਏਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਡਾਕਟਰਾਂ, ਨਰਸਾਂ, ਸਫਾਈ ਕਰਮਚਾਰੀਆਂ ਸਮੇਤ ਹੋਰ ਸਰਕਾਰੀ ਮਹਿਕਮਿਆਂ ਅਤੇ ਸਮਾਜ ਸੇਵਕਾਂ ਦਾ ਧੰਨਵਾਦ ਕੀਤਾ...
ਬਾਈਟ: ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ
ਕਲੋਜ਼ਿੰਗ: ਮੁੱਖ ਮੰਤਰੀ ਨੇ ਕੋਰੋਨੇ ਦੌਰਾਨ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਬਾਰ ਬਾਰ ਹੱਥ ਧੋਣ ਲਈ ਵੀ ਕਿਹਾ ਤਾਂ ਜੋ ਕੋਰੋਨੇ ਦੀ ਮਹਾਮਾਰੀ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕੇ...
ਬਿਊਰੋ ਰਿਪੋਰਟ ਹਕੀਕਟ ਟੀਵੀ ਪੰਜਾਬੀ
2:40 PM

1:09
2:42 PM
HQ Sukhveer Singh
Kasif Whatsapp
डीसी प्रदीप अग्रवाल ने बताया कि लुधियाना जिला में अब तक507 सैंपल टेस्ट के लिए भेजे जा चुके हैं जिसमें से 462 केसों की रिपोर्ट आ चुकी है जिनमें से 12 केस पॉजिटिव है जिनमें से एक जिला जालंधर के साथ संबंधित है और एक जिला बरनाला के साथ संबंधित है लुधियाना में 10 केस पॉजिटिव पाए जा चुके हैं अब तक 442 सैंपल नेगेटिव आ चुके हैं एक महिला जो जिला बरनाला के साथ संबंधित थी जिसकी कल रात मौत हो चुकी थी उसका सैंपल आज पोजटिव आया है उन्होंने बताया के लुधियाना में आज गणेश नगर का 24 साल का नौजवान पॉजिटिव आया था जिसको पुलिस ने चोरी के केस में पकड़ा था उसके पॉजिटिव आने के बाद थाने के सभी 9 के 9 मुलाजिमों को कोरनटाईन कर दिया गया है क्वॉरेंटाइन के 5 दिन में उनकी सैंपलिंग करवाई जाएगी लुधियाना के डीसी प्रदीप अग्रवाल ने बताया कि एक महिला मरीज को सीएमसी ने दाखिल करने से मना कर…
ਲੁਧਿਆਣਾ
ਪੁਲਿਸ ਵੱਲੋਂ ਫੜ੍ਹਿਆ ਚੋਰ ਨਿਕਲਿਆ ਕੋਰੋਨਾ ਪੌਜ਼ਟਿਵ- ਡੀ.ਸੀ
'ਚੋਰੀ ਦੇ ਕੇਸ 'ਚ ਗਨੇਸ਼ ਨਗਰ ਦੇ ਨੌਜਵਾਨ ਨੂੰ ਕੀਤਾ ਸੀ ਗ੍ਰਿਫਤਾਰ'
'ਚੋਰ ਨੂੰ ਫੜ੍ਹਨ ਵਾਲੇ ਮੁਲਾਜ਼ਮਾਂ ਸਮੇਤ 9 ਨੂੰ ਕੀਤਾ ਕੋਰਨਟਾਈਨ'
5 ਦਿਨਾਂ ਬਾਅਦ 9 ਮੁਲਾਜ਼ਮਾਂ ਦੀ ਕਰਵਾਈ ਜਾਵੇਗੀ ਸੈਂਪਲਿੰਗ- ਡੀ.ਸੀ.
ਵੀਓ: ਕੋਰੋਨੇ ਦੀ ਮਹਾਮਾਰੀ ਦੌਰਾਨ ਲੁਧਿਆਣਾ 'ਚ ਕੋਰੋਨੇ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਐ ਜਿਸਨੂੰ ਸੁਣਕੇ ਤੁਸੀਂ ਹੈਰਾਨ ਰਹਿ ਜਾਵੋਗੇ...ਕੋਰੋਨੇ ਦੇ ਏਸ ਮਾਮਲੇ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਭਾਜੜਾ ਪਾ ਦਿੱਤੀਆਂ...ਦਰਅਸਲ ਹੋਇਆ ਇੰਜ ਕਿ ਲੁਧਿਆਣਾ ਪੁਲਿਸ ਨੇ ਚੋਰੀ ਦੇ ਕੇਸ 'ਚ ਗਨੇਸ਼ ਨਗਰ ਦੇ ਚੌਵੀ ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ...ਜਦ ਪੁਲਿਸ ਨੇ ਫੜੇ ਗਏ ਚੋਰ ਦਾ ਕੋਰੋਨਾ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪੌਜ਼ਟਿਵ ਨਿਕਲਿਆ...ਜਿਸਦੇ ਬਾਅਦ ਉਸ ਚੋਰ ਨੂੰ ਫੜਨ ਵਾਲੇ ਮੁਲਾਜ਼ਮਾਂ ਸਮੇਤ ਸਬੰਧਤ ਥਾਣੇ ਦੇ ਨੌਂ ਮੁਲਾਜ਼ਮਾਂ ਨੂੰ ਕੋਰਨਟਾਈਨ ਕਰ ਦਿੱਤਾ ਗਿਆ...ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੇ ਦੱਸਿਆ ਕਿ ਕੋਰਨਟਾਈਨ ਕੀਤੇ ਗਏ ਮੁਲਾਜ਼… Read more
3:33 PM
HQ Sukhveer Singh
HQ Sukhveer Singh
ਲੁਧਿਆਣਾ
ਪੁਲਿਸ ਵੱਲੋਂ ਫੜ੍ਹਿਆ ਚੋਰ ਨਿਕਲਿਆ ਕੋਰੋਨਾ ਪੌਜ਼ਟਿਵ- ਡੀ.ਸੀ
'ਚੋਰੀ ਦੇ ਕੇਸ 'ਚ ਗਨੇਸ਼ ਨਗਰ ਦੇ ਨੌਜਵਾਨ ਨੂੰ ਕੀਤਾ ਸੀ ਗ੍ਰਿਫਤਾਰ'
'ਚੋਰ ਨੂੰ ਫੜ੍ਹਨ ਵਾਲੇ ਮੁਲਾਜ਼ਮਾਂ ਸਮੇਤ 9 ਨੂੰ ਕੀਤਾ ਕੋਰਨਟਾਈਨ'
5 ਦਿਨਾਂ ਬਾਅਦ 9 ਮੁਲਾਜ਼ਮਾਂ ਦੀ ਕਰਵਾਈ ਜਾਵੇਗੀ ਸੈਂਪਲਿੰਗ- ਡੀ.ਸੀ.
ਵੀਓ: ਕੋਰੋਨੇ ਦੀ ਮਹਾਮਾਰੀ ਦੌਰਾਨ ਲੁਧਿਆਣਾ 'ਚ ਕੋਰੋਨੇ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਐ ਜਿਸਨੂੰ ਸੁਣਕੇ ਤੁਸੀਂ ਹੈਰਾਨ ਰਹਿ ਜਾਵੋਗੇ...ਕੋਰੋਨੇ ਦੇ ਏਸ ਮਾਮਲੇ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਭਾਜੜਾ ਪਾ ਦਿੱਤੀਆਂ...ਦਰਅਸਲ ਹੋਇਆ ਇੰਜ ਕਿ ਲੁਧਿਆਣਾ ਪੁਲਿਸ ਨੇ ਚੋਰੀ ਦੇ ਕੇਸ 'ਚ ਗਨੇਸ਼ ਨਗਰ ਦੇ ਚੌਵੀ ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ...ਜਦ ਪੁਲਿਸ ਨੇ ਫੜੇ ਗਏ ਚੋਰ ਦਾ ਕੋਰੋਨਾ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪੌਜ਼ਟਿਵ ਨਿਕਲਿਆ...ਜਿਸਦੇ ਬਾਅਦ ਉਸ ਚੋਰ ਨੂੰ ਫੜਨ ਵਾਲੇ ਮੁਲਾਜ਼ਮਾਂ ਸਮੇਤ ਸਬੰਧਤ ਥਾਣੇ ਦੇ ਨੌਂ ਮੁਲਾਜ਼ਮਾਂ ਨੂੰ ਕੋਰਨਟਾਈਨ ਕਰ ਦਿੱਤਾ ਗਿਆ...ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੇ ਦੱਸਿਆ ਕਿ ਕੋਰਨਟਾਈਨ ਕੀਤੇ ਗਏ ਮੁਲਾਜ਼…
1:02
3:34 PM
You deleted this message
4:23 PM
ਥੰਬਨੇਲ
4:23 PM
ਕਰੋਨਾ ਦੌਰਾਨ ਸੰਗਰੂਰ 'ਚ ਛਾਈ ਨਵੀਂ ਦਹਿਸ਼ਤ!
ਇਨ੍ਹਾਂ 2 ਬੰਦਿਆਂ ਨੇ ਪਾਈਆਂ
ਪ੍ਰਸ਼ਾਸ਼ਨ ਨੂੰ ਭਾਜੜਾਂ
ਡਰ ਦੇ ਮਾਹੌਲ 'ਚ ਆਹ ਇੱਥੇ ਚੜ੍ਹਿਆ ਨਵਾਂ ਚੰਨ!
ਆਪਣਾ ਧਿਆਨ ਰੱਖੋ ਬਈ ਸਾਰੇ!
4:24 PM
HQ Ajay Editor
STORY
5:24 PM
KBS Sidhu, IAS, Spl. Chief Secretary, Punjab. on Twitter
“BREAKING:PUNJAB CABINET @capt_amarinder UNANIMOUSLY APPROVES EXTENSION OF PUNJAB CURFEW/ LOCKDOWN till 30 April, 2020/ 1st May, 2020.Extension by 21 days from today. Strict enforcement.”
twitter.com
KBS Sidhu, IAS, Spl. Chief Secretary, Punjab. (@kbssidhu1961) Tweeted:
BREAKING:
PUNJAB CABINET @capt_amarinder UNANIMOUSLY APPROVES EXTENSION OF PUNJAB CURFEW/ LOCKDOWN till 30 April, 2020/ 1st May, 2020.
Extension by 21 days from today. Strict enforcement. https://twitter.com/kbssidhu1961/status/1248572415371890688?s=20
6:00 PM
Capt.Amarinder Singh on Twitter
“Given the seriousness of the situation arising out of #Covid19, Cabinet has decided to extend lockdown & curfew till 1st May. These are difficult times & I appeal to all to #StayHomeStaySafe & strictly observe health safeguards as you have done so far, for which I am thankful.”
t.co
Capt.Amarinder Singh (@capt_amarinder) Tweeted:
Given the seriousness of the situation arising out of #Covid19, Cabinet has decided to extend lockdown & curfew till 1st May. These are difficult times & I appeal to all to #StayHomeStaySafe & strictly observe health safeguards as you have done so far, for which I am thankful. https://t.co/OBq7uJgpnQ https://twitter.com/capt_amarinder/status/1248584245083164673?s=20
6:04 PM
2 unread messages
HQ Sukhveer Singh
ਚੰਡੀਗੜ੍ਹ
ਕਰਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤੱਕ ਕੀਤੀ
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਿਆ ਗਿਆ ਇਹ ਵੱਡਾ ਫੈਸਲਾ
ਸਰਕਾਰ ਵੱਲੋਂ ਜਾਰੀ ਹੁਕਮਾ ਮੁਤਾਬਕ ਵੱਧ ਰਹੇ ਕੋਰੋਨੇ ਨੂੰ ਰੋਕਣ ਲਈ ਲਿਆ ਫੈਸਲਾ
ਪੰਜਾਬ 'ਚ ਹੁਣ ਤੱਕ ਕੋਰੋਨੇ ਦੇ 132 ਪਾਜ਼ੇਟਿਵ ਕੇਸ ਆ ਚੁੱਕੇ ਨੇ ਸਾਹਮਣੇ
ਹੁਣ ਕਰਫਿਊ/ਲਾਕਡਾਊਨ ਦੀ ਮਿਆਦ 16 ਦਿਨਾਂ ਲਈ ਹੋਰ ਵਧਾ ਦਿੱਤੀ ਗਈ
6:13 PM
HQ Sukhveer Singh
0:40
6:24 PM