Htv Punjabi
Punjab Video

ਅਚਾਨਕ ਜਾਗੀ ਹਵਸ ਨੇ ਮੁੰਡਿਆਂ ਨੂੰ ਬਣਾ ਦਿੱਤਾ ਹੈਵਾਨ; ਦੇਖੋ ਵੀਡੀਓ

ਪੁਲਿਸ ਵੱਲੋਂ ਕਾਬੂ ਕੀਤੇ ਗਏ ਇਨਸਾਨ ਦੇ ਰੂਪ ‘ਚ ਇਹਨਾਂ ਦਰਿੰਦਿਆਂ ਨੂੰ ਜ਼ਰਾ ਗੌਰ ਨਾਲ ਦੇਖੋ | ਇਹ ਓਹੀ ਸ਼ੈਤਾਨ ਨੇ ਜਿਹਨਾਂ ਹਵਸ ‘ਚ ਅੰਨ੍ਹੇ ਹੋ ਕੇ ਇੱਕ ਮਾਸੂਮ ਬੱਚੀ ਨੂੰ ਵੀ ਨਹੀਂ ਬਖਸ਼ਿਆ | ਇਹਨਾਂ ਦਰਿੰਦਿਆਂ ਨੇ ਗਲੀ ‘ਚੋਂ ਸ਼ਰੇਆਮ ਬੱਚੀ ਨੂੰ ਚੁੱਕ ਖੇਤਾਂ ‘ਚ ਮੋਟਰ ‘ਤੇ ਲਿਜਾ ਜੋ ਖ਼ੌਫ਼ਨਾਕ ਕਾਰਾ ਕਰਦੇ ਰਹੇ | ਮਾਸੂਮ ਬੱਚੀ ਦਾ ਦਰਦਨਾਕ ਹਾਲ ਦੇਖ ਪਿੰਡ ਵਾਲਿਆਂ ਦੇ ਮੂੰਹੋਂ ਹਾਏ ਨਿਕਲ ਗਈ |
ਮਾਮਲਾ ਹੈ ਨਾਭਾ ਦਾ, ਜਿੱਥੇ ਦੇ ਪਿੰਡ ਗਲਵੱਟੀ ਦੀ 14 ਸਾਲਾਂ ਦੀ ਬੱਚੀ ਘਰੋਂ ਦਹੀਂ ਲੈਣ ਜਾਂਦੀ ਹੈ | ਪਰ ਵਾਪਿਸ ਨਹੀਂ ਆਉਂਦੀ | ਪਰਿਵਾਰ ਨੂੰ ਪਤਾ ਲੱਗਣ ‘ਤੇ ਪੂਰੇ ਪਿੰਡ ‘ਚ ਹਾਹਾਕਾਰ ਮਚ ਜਾਂਦੀ ਹੈ |

Related posts

ਲੋਕ ਸਭਾ ਚੋਣਾਂ ਤੋਂ ਪਹਿਲਾਂ ਬੇਅਦਬੀ ਮਾਮਲੇ ‘ਚ ਵੱਡਾ ਐਕਸ਼ਨ

htvteam

ਉਹੀ ਜਨਾਨੀ ਦੇ ਘਰ ਜਾ ਪਹੁੰਚੀ ਪੁਲਿਸ ਅੱਗੇ ਫਿਰ ਜੋ ਹੋਇਆ ਉਹ ਦੇਖਣ ਵਾਲਾ ਸੀਨ

htvteam

ਕਾਂਗਰਸੀ ਵਰਕਰਾਂ ਨੇ ‘ਆਪ’ ਉਮੀਦਵਾਰ ‘ਤੇ ਕੀਤਾ ਹਮਲਾ

htvteam