Htv Punjabi
Punjab Video

ਅਮਲੀ ਘਰਵਾਲੇ ਨੇ ਸੁਨੱਖੀ ਮੈਡਮ ਲਾ ਦਿੱਤੀ ਚਿੱਟੇ ‘ਤੇ

+2 ਤੱਕ ਪੜ੍ਹੀ ਮੀਨੂੰ ਨਾਂ ਦੀ 28 ਸਾਲਾਂ ਇਸ ਮੈਡਮ ਦਾ ਵਿਆਹ 3 ਸਾਲ ਪਹਿਲਾਂ ਅਜਨਾਲਾ ਰੋਡ ‘ਤੇ ਪੈਦੇ ਪਿੰਡ ਮਹਿਲਾਂ ਵਾਲੇ ਦੇ ਤੇਜਬੀਰ ਸਿੰਘ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਤੇਜਬੀਰ ਦੇ ਲੱਛਣ ਸਾਹਮਣੇ ਆਉਂਦੇ ਗਏ | ਪੁਲਿਸ ਦੇ ਮੁਤਾਬਿਕ ਤੇਜਬੀਰ ਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਨੇ | ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ |ਘਰ ਦਾ ਗੁਜਾਰਾ ਮੁਸ਼ਕਿਲ ਹੋ ਰਿਹਾ ਸੀ | ਜਿਸ ਕਰਕੇ ਘਰ ਦਾ ਖਰਚਾ ਚਲਾਉਣ ਅਤੇ ਘਰਵਾਲੇ ਦੇ ਨਸ਼ੇ ਦੀ ਪੂਰਤੀ ਲਈ ਇਸਨੇ ਜੋ ਕਦਮ ਚੁੱਕਿਆ ਉਹ ਬੇਹੱਦ ਖਤਰਨਾਕ ਸੀ |

Related posts

ਦੇਖੋ ਫਿਰ ਦਬੰਗ ਅਫ਼ਸਰ ਨੇ ਐਵੇਂ ਸਿਖਾਇਆ ਸਬਕ…

htvteam

ਇੱਕ ਮੰਚ ‘ਤੇ ਆਏ ਬਾਦਲ ਪਰਿਵਾਰ ਵਿਰੋਧੀ, ਢੀਂਡਸਾ ਨੇ ਕਿਹਾ ਕਈ ਸਾਬਕਾ ਮੰਤਰੀ ਸਾਡੇ ਸੰਪਰਕ ‘ਚ

Htv Punjabi

ਪੁਲਸੀਏ ਦੇ 6 ਸਾ*ਲਾਂ ਮੁੰ*ਡੇ ਦੀ ਹੋਈ ਲੜਾਈ, ਦੇਖੋ ਸੀਨ

htvteam