Htv Punjabi
Punjab Video

ਅਮੀਰਜ਼ਾਦਿਆਂ ਦੀ ਗੰਦੀ ਕਰਤੂਤ ਨੇ ਦੇਖੋ ਕੀ ਕਰਵਾ ਦਿੱਤਾ; ਦੇਖੋ ਵੀਡੀਓ

ਫਿਰੋਜ਼ਪੁਰ  : – ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਖੂ ਦਾ ਹੈ, ਜਿੱਥੇ ਬੀਤੀ ਰਾਤ ਡਾ.ਰਣਜੀਤ ਸਿੰਘ ਚੌਕ ਦੇ ਵਿਚ ਭਰੇ ਬਾਜ਼ਾਰ ਆਪਸੀ ਰੰਜਿਸ਼ ਕਾਰਨ ਦੋ ਕਾਰ ਸਵਾਰ ਨੇ ਅਜਿਹਾ ਖੌਫਨਾਕ ਕੰਮ ਕੀਤਾ ਕਿ ਪੂਰੇ ਬਾਜ਼ਾਰ ‘ਚ ਦਹਿਸ਼ਤ ਛਾ ਗਈ ਲੋਕਾਂ ਨੇ ਫਟਾਫਟ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਨੇ ਸ਼ੁਰੂ ਕਰ ਦਿੱਤੇ |

Related posts

ਹੁਣੇ-ਹੁਣੇ ਸਪਾ ਸੈਂਟਰ ‘ਚ ਪੈ ਗਿਆ ਪੁਲਿਸ ਦਾ ਛਾਪਾ

htvteam

ਐਵੇਂ ਦਾ ਨੁਸਕਾ ਅਜ਼ਮਾਓ ਡੇਅਰੀ ਨੂੰ ਪੂਰੇ ਪਿੰਡ ’ਚੋਂ 1 ਨੰਬਰ ‘ਤੇ ਲਿਆਓ

htvteam

ਜਿੱਥੇ ਸਿੱਧੂ ਮੂਸੇਵਾਲਾ ਨੇ ਲਏ ਸੀ ਆਖਰੀ ਸਾਹ, ਉੱਥੇ ਪਹੁੰਚ ਮਾਂ ਦੀਆਂ ਨਿਕਲੀਆਂ ਭੁੱਬਾਂ

htvteam

Leave a Comment