Htv Punjabi
Punjab Video

ਅਸਮਾਨ ਤੋਂ ਧਰਤੀ ‘ਤੇ ਨਜ਼ਰ ਆਇਆ ਮੂਸੇਵਾਲਾ ਦਾ ਨਾਂ

ਮਕਬੂਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਜਿਲ੍ਹਾ ਕਪੂਰਥਲਾ ਦੇ ਇੱਕ ਕਿਸਾਨ ਨੇ ਆਪਣੇ ਖੇਤਾਂ ‘ਚ ਟ੍ਰੈਕਟਰ ਵਾਹ ਉਸਦਾ ਨਾਂ ਉਕੇਰ ਦਿੱਤਾ |

ਸਿੱਧੂ ਦਾ ਟਰੈਕਟਰਾਂ ਤੇ ਖੇਤਾਂ ਨਾਲ ਗੂੜ੍ਹਾ ਪਿਆਰ ਸੀ ਜਿਸ ਕਾਰਨ ਉਸਨੇ ਗਾਇਕੀ ਦੇ ਨਾਲ ਨਾਲ ਪਿਤਾ ਪੁਰਖੀ ਕਿੱਤੇ ਖੇਤੀ ਨੂੰ ਵੀ ਆਪਣੇ ਵਜੂਦ ਨਾਲ ਜੋੜੀ ਰੱਖਿਆ ।

ਬੇਸ਼ੱਕ ਸਿੱਧੂ ਮੂਸੇਵਾਲਾ ਨੂੰ ਜ਼ਾਲਮਾਂ ਨੇ ਗੋਲੀਆਂ ਮਾਰ ਕੇ ਸਦਾ ਲਈ ਖ਼ਾਮੋਸ਼ ਕਰ ਦਿੱਤਾ |
ਪਰ ਉਸਦੀ ਦਮਦਾਰ ਆਵਾਜ਼ ਉੰਨੀ ਦੇਰ ਤੱਕ ਸਰੋਤਿਆਂ ਤੋ ਦੂਰ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਉਸਦੇ ਗੀਤ ਪੰਜਾਬ ਦੀ ਫਿਜਾ ਵਿੱਚ ਗੂੰਜਦੇ ਰਹਿਣਗੇ

Related posts

ਏਧਰ ਵੀ ਦੇਖਲੋ ਮੁੱਖ ਮੰਤਰੀ ਸਾਬ੍ਹ, ਹੁਣ ਆਹ ਮਹਿਕਮੇ ਵਾਲੇ ਵੀ ਅੱਕ ਗਏ

htvteam

ਆਹ ਨੁਸਕਾ ਅਪਨਾਓ ਮੱਝਾਂ-ਗਾਵਾਂ ਨੂੰ ਬੁਖਾਰ ਤੋਂ ਬਚਾਓ

htvteam

ਮਕਾਨ ਮਾਲਕ ਦੀ ਸਤਾਈ ਹੋਈ ਜ-ਨਾਨੀ ਪਹੁੰਚੀ ਥਾਣੇ

htvteam