Htv Punjabi
Punjab Video

ਅਸਲੀ “ਲੇਡੀ ਡੌਨ” ਨੇ ਫ਼ਿਲਮਾਂ ਦੇ ਡੌਨ ਵੀ ਲਾਏ ਨੁੱਕਰੇ; ਔਰਤ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਗੋਬਿੰਦ ਨਗਰ ਸੁਲਤਾਨਵਿੰਡ ਵਿਖੇ ਡੇਢ ਸਾਲ ਪਹਿਲਾਂ ਇਸ ਬਜ਼ੁਰਗ ਮਾਤਾ ਨੇ ਰਣਜੀਤ ਕੌਰ ਨਾਂ ਦੀ ਇੱਕ ਔਰਤ ਨੂੰ ਕਿਰਾਏ ਤੇ ਦੋ ਕਮਰੇ ਦਿੱਤੇ ਸਨ | ਇਲਾਕਾ ਨਿਵਾਸੀਆਂ ਵੱਲੋਂ ਲਗਾਏ ਗਏ ਦੋਸ਼ ਦੇ ਮੁਤਾਬਿਕ ਰਣਜੀਤ ਕੌਰ ਨੇ ਝੂਠੇ ਦਸਤਾਵੇਜ ਵਿਖਾ ਕੇ ਮਕਾਨ ਕਿਰਾਏ ਤੇ ਲੈ ਲਿਆ | ਉਸਤੋਂ ਬਾਅਦ ਇਹ ਲੇਡੀ ਡੌਨ ਜੋ ਕੁੱਝ ਕਰਦੀ ਹੈ ਸੁਣੋ ਪੀੜਤ ਬਜ਼ੁਰਗ ਮਾਤਾ ਤੇ ਇਲਾਕਾ ਨਿਵਾਸੀਆਂ ਦੇ ਹੀ ਮੂੰਹੋਂ |

Related posts

ਆਹ ਪਿੰਡ ‘ਚ ਪਿਆ ਇੱਟਾ ਰੋੜਿਆਂ ਦਾ ਮੀਂਹ !

htvteam

ਇੰਡੀਗੋ ਫਲਾਈਟ ਰੱਦ ਹੋਣ ਨਾਲ ਅੰਮ੍ਰਿਤਸਰ ਏਅਰਪੋਰਟ ‘ਤੇ ਘੜਮੱਸ

htvteam

ਸੌਦਾ ਸਾਧ ਦੇ ਇਸ਼ਾਰੇ ਤੇ ਪੈਣਗੀਆਂ ਪ੍ਰੇਮੀਆਂ ਦੀਆਂ ਵੋਟਾਂ ?

htvteam