Htv Punjabi
Punjab Video

ਅੰਮ੍ਰਿਤਪਾਲ ਦੇ ਪਿਤਾ ਦਾ ਹਿਲਾਕੇ ਰੱਖ ਦੇਣ ਵਾਲਾ ਧਮਾਕਾ, ਸੁਣੋ AKF ਕਿਉਂ ਬਣਾਈ ਅੰਮ੍ਰਿਤਪਾਲ ਨੇ

ਅੰਮ੍ਰਿਤਪਾਲ ਦਾ ਮੁੱਦਾ ਹੁਣ ਸਿਖਰਾਂ ਤੇ ਐ, ਹਰ ਟੀਵੀ ਚੈਨਲਾਂ ਤੇ ਅੰਮ੍ਰਿਤਪਾਲ ਦੀਆਂ ਖਬਰਾਂ ਦੀ ਟਰੈਂਡਿੰਗ ਚ ਚੱਲ ਰਹੀਆਂ ਨੇ,,, ਉਸੇ ਤਹਿਤ ਇਕ ਹੋਰ ਖਬਰ ਲੈ ਕੇ ਆਏ ਤਾਂ ਤੁਹਾਨੂੰ ਦੱਸਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਹੁਣ ਬਾਬਾ ਬਕਾਲਾ ਕੋਰਟ ਪਹੁੰਚੇ ਜਿਥੇ ਉਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਭਰਾ ਹਰਜੀਤ ਸਿੰਘ ਨੂੰ ਮਿਲਣ ਲਈ ਆਏ ਨੇ ਜਿਸ ਨੇ ਪੁਲਿਸ ਕੋਲ ਖੁਦ ਸਿਰੰਡਰ ਕੀਤਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਅੰਮ੍ਰਿਤਪਾਲ ਨਾਲ ਪੁਲਿਸ ਨੇ ਕੀ ਕੀਤਾ ਜਾਂ ਸੱਚ ਮੁਚ ਹੀ ਫਰਾਰ ਐ… ਇਸ ਤੋਂ ਇਲਾਵਾ ਉਸਦੇ ਪਿਤਾ ਨੇ ਐਸਕੇਐਫ ਬਾਰੇ ਵੀ ਜਾਣਕਾਰੀ ਦਿੱਤੀ ਜੋ ਉਨਾਂ ਦੇ ਘਰ ਦੇ ਬਾਹਰ ਲਿਖਿਆ ਹੋਇਆ।…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਚੰਡੀਗੜ੍ਹ ਵਾਲੇ ਵੈਦ ਸੁਭਾਸ਼ ਗੋਇਲ ਨੇ ਦੱਸਿਆ ਉਮਰ ਵਧਾਉਣ ਤੇ ਜਵਾਨੀ ਬਚਾਉਣ ਵਾਲਾ ਨੁਸਕਾ

htvteam

Waris Punjab De Amritpal Singh ਨਾਲ ਜੁੜੀ ਵੱਡੀ ਖਬਰ

htvteam

ਜਵਾਨ ਮੁੰਡਾ ਮਾਰ ਕੇ ਰੱਖ ਦਿੱਤਾ ਲਾਲ ਸੂਟਕੇਸ ‘ਚ; ਫੇਰ ਮੁਸਾਫ਼ਿਰ ਬਣ….

htvteam

Leave a Comment