Htv Punjabi
Punjab Religion Video

ਅੰਮ੍ਰਿਤਪਾਲ ਨੂੰ ਲੈ ਕੇ ਆਈ ਮਾੜੀ ਖ਼ਬਰ, ਬੀਜੇਪੀ ਨੇ ਕਰਤਾ ਵੱਡਾ ਐਲਾਨ

ਅੰਮ੍ਰਿਤਪਾਲ ਬੇਸ਼ੱਕ ਪੁਲਿਸ ਦੀ ਗ੍ਰਿਫਤ ਚੋਂ ਅਜੇ ਬਾਹਰ ਏ, ਭਗੋੜਾ ਏ, ਪਰ ਪੁਲਿਸ ਤੇ ਸਰਕਾਰ ਉਸਨੂੰ ਲੱਭਣ ਲਈ ਜਗਾ ਜਗਾ ਛਾਪੇਮਾਰੀ ਕੀਤੀ ਜਾ ਰਹੀ ਐ,, ਉਸ ਨੂੰ ਲੈ ਕੇ ਜਿਥੇ ਵੱਖੋ ਵੱਖ ਲੀਡਰਾਂ ਵਲੋਂ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਉਥੇ ਹੀ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਵਲੋਂ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਤੇ ਉਸ ਨੇ ਕਿਹਾ ਕਿ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਤੇ ਕਾਰਵਾਈ ਲਈ ਪੰਜਾਬ ਸਰਕਾਰ ਦਾ ਹਰ ਵੇਲੇ ਸਾਥ ਦੇਵੇਗੀ ਕੇਂਦਰ ਸਰਕਾਰ, ਤੇ ਉਸ ਨੇ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਖਿਲਾਫ ਹਰ ਤਰਾਂ ਦੀ ਲੜਾਈ ਲਈ ਅਸੀਂ ਤਿਆਰ ਹਾਂ ਇਸ ਤੋਂ ਇਲਾਵਾ ਜਲੰਧਰ ਦੀ ਜ਼ਿਮਨੀ ਚੋਣ ਤੇ ਗੱਲ਼ ਕਰਦਿਆ ਉਸਨੇ ਕਿਹਾ ਕਿ ਬੀਜੇਪੀ ਪੰਜਾਬ ਚ ਕਾਫੀ ਮਜ਼ਬੂਤ ਹੋ ਚੁੱਕੀ ਐ ਤੇ ਇਹ ਸੀਟ ਜਿੱਤਣ ਲਈ ਪੂਰੀ ਵਾਹ ਲਗਾ ਦੇਵੇਗੀ।

ਫਿਲਹਾਲ ਅੰਮ੍ਰਿਤਪਾਲ ਨੂੰ ਲੈ ਕੇ ਜਿੱਥੇ ਕਈ ਲੀਡਰਾਂ ਵਲੋਂ ਉਸ ਦਾ ਸਖ਼ਤ ਵਿਰੋਧ ਕੀਤਾ ਗਿਆ ਤੇ ਕਈ ਲੀਡਰਾਂ ਨੇ ਉਸ ਤੇ ਜੋ ਧਾਰਾਵਾਂ ਲਗਾਈਆਂ ਗਈਆਂ ਨੇ ਉਸ ਨੂੰ ਵੀ ਗਲਤ ਕਰਾਰ ਦਿੱਤਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਹੁਣ ਤੁਸੀ ਏਸ ਬਾਰੇ ਕੀ ਕਹੋਂਗੇ?ਡਾਕਟਰਨੀ ਨਾਲ ਦੇਖੋ ਕੀ ਕੀਤਾ

htvteam

ਘਰ ਚ ਜਨਾਨੀਆਂ ਨਾ ਹੋਣ ਦਾ ਬੰਦਿਆਂ ਨੇ ਚੁੱਕਿਆ ਫਾਇਦਾ

htvteam

ਹਿਮਾਚਲ ‘ਚ ਹੋਇਆ ਪੰਜਾਬੀਆਂ ਨਾਲ ਵੱਡਾ ਐਕਸੀਡੈਂਟ; ਦੇਖੋ ਹਾਦਸੇ ਦੀਆਂ ਤਸਵੀਰਾਂ

htvteam

Leave a Comment