Htv Punjabi
Punjab Video

ਅੰਮ੍ਰਿਤਸਰ ‘ਚ ਬਣਿਆ ਯੂਪੀ ਦੇ BMW ਐਕਸੀਡੈਂਟ ਵਾਲਾ ਸੀਨ; ਦੇਖੋ ਵੀਡੀਓ

ਜਦੋਂ ਇਹ ਗੱਡੀ ਪਿੱਛੋ ਇਸ ਟਰੱਕ ‘ਚ ਲੱਗੀ ਤਾਂ ਹਾਲਾਤ ਇਹ ਬਣੇ ਕੀ ਇਸਦੀ ਛੱਡ ਤੱਕ ਉੱਡ ਗਈ ਤੇ ਪਿੱਛੇ ਇੱਕਠੀ ਹੋ ਗਈ। ਅਸਲ ‘ਚ ਹਾਦਸੇ ਦਾ ਸਵੇਰੇ ਸਵੇਰੇ ਲੋਕਾਂ ਨੂੰ ਉਦੋ ਹੀ ਪਤਾ ਲੱਗਾ ਜਦੋਂ ਗੱਡੀ ਟਕਰਾਉਣ ਦੀ ਇਕ ਜ਼ਬਰਦਸਤ ਧਮਾਕਾਨੁੰਮਾ ਆਵਾਜ਼ ਲੋਕਾਂ ਨੂੰ ਸੁਣੀ। ਜਿਸ ਤੋਂ ਬਾਅਦ ਜਦੋਂ ਨੇੜੇ ਜਾਕੇ ਦੇਖਿਆ ਤਾਂ ਗੱਡੀ ‘ਚ ਚਾਰ ਨੌਜਵਾਨ ਫਸੇ ਹੋਏ ਸਨ ਤੇ ਜੋ ਜ਼ਿੰਦਗੀ ਲਈ ਮੌਤ ਨਾਲ ਲੜ ਰਹੇ ਸਨ। ਪਰ ਇਸੇ ਦੌਰਾਨ ਇਕ ਸਾਹ ਤਿਆਗ ਗਿਆ ਤੇ ਤਿੰਨਾਂ ਨੂੰ ਸ਼ਹਿਰ ਦੇ ਇਕ ਮਸ਼ਹੂਰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ।

Related posts

ਵਿਆਹ ਵਾਲੇ ਦਿਨ ਲਾੜੀ ਫੇਰਿਆਂ ਤੋਂ ਪਹਿਲਾਂ ਥਾਣੇਦਾਰ ਨੇ ਚੁੱਕੀ; ਦੇਖੋ ਵੀਡੀਓ

htvteam

ਹੌਜ਼ਰੀ ਵਰਕਰਾਂ ਦੇ ਸ਼ਰਮਨਾਕ ਕਾਰੇ ਦੀ ਵੀਡੀਓ ਹੋਈ ਵਾਇਰਲ

htvteam

ਹੋਟਲਾਂ ‘ਚ ਜਾਕੇ ਪਾਰਟੀ ਕਰਨ ਦੇ ਸ਼ੌਕੀਨ ਰਹੋ ਸਾਵਧਾਨ, ਦੇਖੋ ਨੌਜਵਾਨ ਨਾਲ ਹੋਇਆ ਕਾਂਡ

htvteam

Leave a Comment