ਅੰਮ੍ਰਿਤਸਰ ਦੇ ਥਾਣਾ ਸੀ ਡਵੀਜਨ ਦੇ ਅਧੀਨ ਆਉਂਦੇ ਇਲਾਕਾ ਤਰਨ ਤਾਰਨ ਰੋਡ ਨਜਦੀਕ ਟੈਂਪਲ ਜਿੰਮ ਦੇ ਸਾਹਮਣੇ ਮੋਟਰਸਾਇਕਲ ਤੇ ਆਏ ਚਾਰ ਲੁਟੇਰਿਆ ਵਲੋ ਪਿਸਤੋਲ ਦੀ ਨੌਕ ਉਪਰ ਮਨੀ ਟਰਾਂਸਫਰ ਦੇ ਮਾਲਕ ਮਲਕੀਤ ਸਿੰਘ ਕੌਲੌ ਇਕ ਲਖ ਰੁਪਏ ਦੀ ਲੁਟ ਕੀਤੀ ਗਈ ਹੈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।
ਇਸ ਸੰਬਧੀ ਪੀੜਿਤ ਮਲਕੀਤ ਸਿੰਘ ਨੇ ਦਸਿਆ ਕਿ ਉਹ ਦਫਤਰ ਬੰਦ ਕਰ ਕੇ ਘਰ ਜਾ ਰਿਹਾ ਸਿੰਘ ਜਦੋ ਇਹ ਵਾਰਦਾਤ ਹੋਈ ਹੈ ਲੁਟੇਰਿਆ ਵਲੋ ਪਿਸਤੋਲ ਦੀ ਨੋਕ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ।
ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਸਾਉਥ ਦੇ ਏਸੀਪੀ ਖੁਸ਼ਬੀਰ ਕੌਰ ਨੇ ਦੱਸਿਆ ਕਿ ਮੌਕੇ ਦੀ ਸੀਸੀਟੀਵੀ ਦੇ ਅਧਾਰ ਤੇ ਕਾਰਵਾਈ ਕਰਦਿਆ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਲਦ ਦੌਸ਼ੀਆ ਨੂੰ ਫੜਿਆ ਜਾਵੈਗਾ।
ਇਹਨਾਂ ਚੋਰਾਂ ਲੁਟੇਰਿਆਂ ਨੂੰ ਕਿਸੇ ਦਾ ਖੌਫ਼ ਨਹੀਂ ਤਾਹੀਓ ਤਾਂ ਇਹਨਾਂ ਦੇ ਵਲੋਂ ਆਏ ਦਿਨ ਵੱਡਿਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..