Htv Punjabi
Crime Punjab Video

ਅੱਖ ਬਚਾਕੇ ਮੁੰਡਾ ਵੜ ਗਿਆ ਕਮਰੇ ਦੇ ਅੰਦਰ

ਸਕੀਮ ਲਾ ਕੇ ਚੋਰੀ ਕੀਤਾ ਸੀ ਮੋਬਾਇਲ
ਹੁਣ ਫੜਿਆ ਗਿਆ ਤਾਂ ਕਰ ਰਿਹਾ ਮਿੰਨਤਾ
ਲੋਕਾਂ ਨੇ ਕੀਤੀ ਛਿੱਤਰ ਪਰੇਡ
ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੈਟਰੋਲ ਪੰਪ ਉੱਪਰ ਕੰਮ ਚੱਲ ਰਿਹਾ ਸੀ ਜਿਸਦੇ ਚਲਦਿਆਂ ਇੱਕ ਦੀਵਾ ਟੁੱਟੀ ਹੋਈ ਸੀ ਜਿਸਦਾ ਫਾਇਦਾ ਚੱਕ ਇੱਕ ਚੋਰ ਵਲੋ ਪੈਟਰੋਲ ਪੰਪ ਦੇ ਅੰਦਰ ਵੜ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਅਤੇ ਮੋਬਾਇਲ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਈਆਂ ਸਨ। ਜਿਸ ਨੂੰ ਲੈ ਕੇ ਪੈਟਰੋਲ ਪੰਪ ਵਾਲਿਆਂ ਨੇ ਜਦੋਂ ਲੋਕਾਂ ਤੋਂ ਪੁੱਛਗਿਛ ਕੀਤੀ ਤਾਂ ਲੋਕਾਂ ਨੇ ਦੱਸ ਦਿੱਤਾ ਕੀ ਇਸ ਮਹੱਲੇ ਵਿੱਚ ਰਹਿੰਦਾ ਹੈ ਚੋਰ। ਜਿਸ ਨੂੰ ਪੈਟਰੋਲ ਪੰਪ ਵਾਲਿਆਂ ਨੇ ਮੋਬਾਇਲ ਸਮੇਤ ਫੜ ਲਿਆਂਦਾ । ਇਸ ਮੌਕੇ ਤੇ ਚੋਰ ਮਿੰਨਤਾਂ ਕਰਦਾ ਹੋਇਆ ਦਿਖਾਈ ਦਿੱਤਾ ।

ਜਦੋਂ ਚੋਰ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਨੇ ਪਹਿਲੀ ਵਾਰ ਚੋਰੀ ਕੀਤੀ ਹੈ ਉਹ ਪਟਨਾ ਬਿਹਾਰ ਦਾ ਰਹਿਣ ਵਾਲਾ ਹੈ । ਤੇ ਅੱਗੇ ਤੋਂ ਨਹੀਂ ਕਰੇਗਾ। ਪਰ ਉੱਥੇ ਹੀ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਨੇ ਦੱਸਿਆ ਕਿ ਪੈਟਰੋਲ ਪੰਪ ਉੱਪਰ ਕੰਮ ਚੱਲ ਰਿਹਾ ਸੀ ਜਿਸ ਦਾ ਫਾਇਦਾ ਇਸ ਨੇ ਚੱਕਿਆ ਅਤੇ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਿਆ ਜਦੋਂ ਸੀਸੀਟੀਵੀ ਤਸਵੀਰਾਂ ਆਸ ਪਾਸ ਕਵਾੜੀਆਂ ਨੂੰ ਦਿਖਾਈਆਂ ਤਾਂ ਉਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਉੱਪਰ ਮਿਲੇਗਾ ਜਿਸ ਦੇ ਚਲਦੇ ਆ ਇਸ ਨੂੰ ਫੜਿਆ ਹੈ । ਤਕਰੀਬਨ ਸੱਤ ਘੰਟੇ ਬਾਅਦ ਚੋਰ ਫੜਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੋਤੇ ਪੋਤੀਆਂ ਵਾਲੀ ਉਮਰ ਚ ਬੇਬੇ ਬਾਪੂ ਆਹ ਕੀ ਕਰ ਬੈਠੇ

htvteam

ਸਫਾਈ ਮਜ਼ਦੂਰ ਯੂਨੀਅਨ ਵਲੋ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਓਹਾਰ

htvteam

ਹੋਟਲ ਦੇ AC ਵਾਲੇ ਕਮਰਿਆਂ ਚ ਤੀਵੀਆਂ ਨਾਲ ਚੱਲ ਰਿਹਾ ਸੀ ਧੰ ? ਦਾ

htvteam

Leave a Comment