Htv Punjabi
Punjab Video

ਅੱਧੀ ਰਾਤ ਜਵਾਨ ਕੁੜੀ ਦੇ ਸਿਰ੍ਹਾਣੇ ਪ੍ਰਗਟ ਹੋਇਆ ਇੱਛਾਧਾਰੀ ਨਾਗ; ਦੇਖੋ ਵੀਡੀਓ

ਤੁਸੀਂ ਇਸ ਕੁੜੀ ਦੀ ਤਸਵੀਰ ਨੂੰ ਦੇਖੋ, ਇਹ ਅਜੇ ਮਹਿਜ਼ 19 ਸਾਲ ਦੀ ਹੋਈ ਸੀ | ਇਹ ਓਹੀ ਕੁੜੀ ਹੈ ਜਿਸ ਨਾਲ ਅੱਧੀ ਰਾਤ ਇੱਕ ਨਾਗ ਅਚਾਨਕ ਪ੍ਰਗਟ ਹੋ ਕੇ ਖ਼ੌਫ਼ਨਾਕ ਕੌਤਕ ਕਰ ਗਿਆ |
ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਸ਼ਾਹ ਵਾਲਾ ਰੋਡ ‘ਤੇ ਪੈਂਦੀ ਧੱਕਾ ਬਸਤੀ ਦਾ ਹੈ, ਜਿੱਥੇ ਰਜਨੀ ਉਰਫ਼ ਰਜੋ ਨਾਂ ਦੀ ਇਹ ਕੁੜੀ ਆਪਣੇ ਮਾਪਿਆਂ ਅਤੇ ਭੈਣ ਭਰਾਵਾਂ ਦੇ ਨਾਲ ਰਹਿ ਰਹੀ ਸੀ | ਬਾਪ ਦੀ ਬਿਮਾਰੀ ਦੇ ਚਲਦਿਆਂ ਪਰਿਵਾਰ ਲੋਕਾਂ ਦੇ ਘਰਾਂ ‘ਚ ਕੰਮ ਕਰ ਢੰਗ ਸਾਰ ਰਿਹਾ ਸੀ |
ਬੀਤੀ ਰਾਤ ਜਦ ਪਰਿਵਾਰ ਸੌ ਰਿਹਾ ਸੀ ਤਾਂ ਅੱਧੀ ਕੁ ਰਾਤ ਵੇਲੇ ਰਜਨੀ ਦੇ ਨਾਲ ਅਚਾਨਕ ਪ੍ਰਕਟ ਹੋ ਇੱਕ ਨਾਗ ਉਹ ਭਿਆਨਕ ਕਾਰਾ ਕਰ ਗਿਆ ਕਿ ਕੁੜੀ ਨੇ ਆਪਣਾ ਸਰੀਰ ਛੱਡ ਦਿੱਤਾ |

Related posts

ਆਹ ਦੇਖਲੋ ਹਸਪਤਾਲ ‘ਚ ਕੀ ਕੁਝ ਚੱਲ ਰਿਹਾ

htvteam

ਢਾਬੇ ਵਾਲੇ ਵੈਦ ਦਾ ਨੁਸਕਾ ਆਪਨਾਓ, 80 ਦੀ ਉਮਰ ‘ਚ ਲੀਵਰ 20 ਸਾਲ ਵਰਗਾ ਬਣਾਓ

htvteam

ਸਹੁਰੇ ਨੇ ਜਵਾਨ ਨੂੰਹ ਨਾਲ ਖੇਤਾਂ ‘ਚ ਟੱਪੀਆਂ ਹੱਦਾਂ

htvteam