Htv Punjabi
Punjab Video

ਅੱਧੀ ਰਾਤ ਦੁਕਾਨ ‘ਚ ਵੜ੍ਹ ਮੁੰਡਾ ਕਰਨ ਲੱਗਿਆ ਅਜਿਹੇ ਕੰਮ

ਅੱਧੀ ਰਾਤ ਦਾ ਸਮਾਂ ਸੀ ਜਦੋਂ ਆਲਮ ਨੀਂਦ ਗੋਦ ਵਿੱਚ ਸੁੱਤਾ ਪਿਆ ਸੀ ਉਦੋਂ ਇਸ ਬੰਦੇ ਦਾ ਚੜਿਆ ਸੀ ਫਿਰ ਇਸਨੇ ਰਾਤੋ ਰਾਤ ਅਮੀਰ ਬਣਨ ਲਈ ਇਕ ਸੁਨਿਆਰੇ ਦੀ ਦੁਕਾਨ ਨੂੰ ਦੇਖੋ ਕਿਵੇਂ ਨਿਸ਼ਾਨਾ ਬਣਾਇਆ,ਕਿਸੇ ਢੰਗ ਨਾਲ ਤਾਲੇ ਤੋੜਕੇ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਐ ਅਤੇ ਫਿਰ ਇਕ ਸਮਾਨ ਦੀ ਫੋਲਾ ਫਾਲੀ ਕਰਕੇ ਕੀਮਤੀ ਗਹਿਣੇ ਅਤੇ ਹਜ਼ਾਰਾਂ ਰੁਪਏ ਲੈਕੇ ਫਰਾਰ ਹੋ ਜਾਂਦਾ ਜਿਸਦੀ ਇਹ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਹੋ ਜਾਂਦੀ ਐ ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਤਸਵੀਰਾਂ ਲੁਧਿਆਣਾ ਦੇ ਜਮਾਲਪੁਰ ਇਲਕੇ ਅਧੀਨ ਪੈਂਦੀ ਗੋਲ ਮਾਰਕੀਟ ਦੀਆਂ ਨੇ,,,,,,,,,,

ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਐ,ਸ਼ਰੇਆਮ ਲੁਟੇਰੇ ਘਰਾਂ ਅਤੇ ਦੁਕਾਨਾਂ ਚ ਵੜ੍ਹਕੇ ਲੋਕਾਂ ਲੁੱਟ ਰਹੇ ਹਨ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਨਾਕਾਮ ਸਾਬਿਤ ਹੋ ਰਿਹਾ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸਪੀਡ ਬਰੇਕਰਾਂ ਨੇ ਕਰਵਾਈ ਠਾ ਠਾ

htvteam

ਪੰਜਾਬ ਦੇ ਇਸ ਵੱਡੇ ਦਰਿਆ ‘ਚ ਆਈ ਅਜੀਬ ਸਮੁੰਦਰੀ ਸ਼ੈਅ, ਟਪੂਸੀਆਂ ਮਾਰਦੀ ਸ਼ੈਅ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਹੋਏ ਇਕੱਠੇ!

Htv Punjabi

ਹਰਦੀਪ ਸਿੰਘ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ Excellence in Ayurvedic Treatment ਅਵਾਰਡ

htvteam

Leave a Comment