Htv Punjabi
Punjab Video

ਅੱਧੀ ਰਾਤ ਨੂੰ ਚਾਰ ਦੋਸਤਾਂ ਦੀ ਵਿਗੜੀ ਨੀਅਤ, ਫੇਰ ਕਰਮਚਾਰੀ ਨਾਲ ਕਰਤਾ ਗਲਤ ਕੰਮ

ਸ਼ਹਿਰ ਲੁਧਿਆਣਾ ਦਾ ਰਹਿਣ ਵਾਲਾ ਇਕ ਫਾਇਨਾਂਸਰ ਆਪਣੇ 48 ਸਾਲਾ ਕਰਮਚਾਰੀ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦਾ ਐ… ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਜਾਂਦੀ ਐ… ਤੇ ਫਾਈਨਾਸ਼ਰ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਦੋਹਾਰਾ ਦੇ ਹਸਪਤਾਲ ਲੈ ਕੇ ਆਉਂਦਾ ਤੇ ਫੇਰ ਉਸ ਨੂੰ ਉੱਥੇ ਛੱਡ ਕੇ ਫਰਾਰ ਹੋ ਜਾਂਦਾ ਐ… ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਦੀ ਮੌਤ ਹੋ ਜਾਂਦੀ ਐ… ਇਸ ਬਾਬਤ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਏ… ਫਾਇਨਾਂਸਰ ਦੀ ਪਛਾਣ ਜਗਜੀਤ ਸਿੰਘ ਟੋਨੀ ਦੇ ਨਾਮ ਤੋਂ ਹੋਈ ਐ ਤੇ ਉਸਦੇ ਤਿੰਨ ਸਾਥੀਆਂ ਦੀ ਵੀ ਪਛਾਣ ਕਰ ਰਹੀ ਐ,,

Related posts

ਅਮਰੂਦ ਦੇ ਪੱਤਿਆਂ ਦਾ ਉਹ ਕਾੜ੍ਹਾ ਜੋ ਕਿਸੇ ਨੂੰ ਨਹੀਂ ਰਹਿਣ ਦਿੰਦਾ ਮਾੜਾ

htvteam

ਜਵਾਈ ਆਉਣ ‘ਤੇ ਕਦੇ ਨਾ ਕਰੋ ਅਜਿਹਾ ਕੰਮ; ਦੇਖੋ ਵੀਡੀਓ

htvteam

ਵਕਤ ਦਾ ਯਾਰ ਜਰਨੈਲਾਂ ਦੀ ਸੁਣਦਾ

htvteam

Leave a Comment