Htv Punjabi
Punjab Video

ਅੱਧੀ ਰਾਤ ਨੂੰ ਸ਼ਹਿਰ ‘ਚ ਕੀ ਕਰਨ ਲੱਗੇ Good news

ਇਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਦਰਜ਼ਨ ਤੋਂ ਇਹ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਨਜ਼ਰ ਆ ਰਿਹਾ ਕੀ ਨੌਜਵਾਨ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਲਈ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ , ਕਿਰਪਾਨਾਂ ਕਾਪੇ ਰਾਡਾ ਆਦਿ ਸ਼ਰੇਆਮ ਹੀ ਚੁੱਕੀ ਫਿਰਦੇ ਇਨ੍ਹਾਂ ਬਦਮਾਸ਼ਾਂ ਅੱਧੀ ਰਾਤ ਨੂੰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਐ ਏਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਕਿਰਕਿਰੀ ਵੀ ਹੋ ਰਿਹੀ ਅਖਿਰ ਇਹ ਬਦਮਾਸ਼ ਸ਼ਰੇਆਮ ਦਹਿਸ਼ਤ ਪੈਦਾ ਕਰ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਕੰਭਕਰਨੀ ਨੀਂਦ ਸੁੱਤਾ ਪਿਆ ਹੈ ਜਦੋਂ ਇਸ ਵੀਡੀਓ ਬਾਬਤ ਥਾਣਾ ਮੁਖੀ ਅਮਰਜੀਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਵੀ ਸੁਣੋ,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਕਈ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ,ਬਾਕੀ ਹੋਰਾਂ ਭਾਲ ਕੀਤੀ ਜਾ ਰਹੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਕੈਪਟਨ ਨੇ ਮੋਦੀ ਸਰਕਾਰ ਖਿਲਾਫ ਖੇਤੀਬਾੜੀ ਅਤੇ ਬਿਜਲੀ ਸੋਧ ਕਾਨੂੰਨ ਦੇ ਖਿਲਾਫ ਲਿਆ ਵੱਡਾ ਸਟੈਂਡ

htvteam

ਪੀਰਾਂ ਦੀ ਦਰਗਾਹ ਤੇ ਮੁੰਡੇ ਦੀ ਗੰ/ ਦੀ ਕ/ ਰਤੂਤ

htvteam

ਹੁਣ ਗੋਲੀ ਖਾਕੇ ਪਿਸ਼ਾਬ ਲਿਆਉਣ ਦੀ ਨਹੀਂ ਲੋੜ ਮੁਫ਼ਤ ’ਚ ਤੋੜ ਲਿਆਓ ਡੇਕ

htvteam

Leave a Comment