Htv Punjabi
Punjab Video

ਅੱਧੇ ਲੋਕਾਂ ਨੂੰ ਸਾਗ ਖਾਣ ਦਾ ਇਹ ਤਰੀਕਾ ਪਤਾ ਹੀ ਨਹੀਂ

ਸਾਲ 1999 ਤੋਂ ਵਿਸ਼ਵ ਹਾਰਟ ਫੈਡਰੇਸ਼ਨ ਦੇ ਵੱਲੋਂ ਹਾਰਟ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਹਾਲਾਂਕਿ ਸਾਲ 2011 ਦੇ ਵਿੱਚ 29 ਸਤੰਬਰ ਦਾ ਦਿਨ ਤੈਅ ਕੀਤਾ ਗਿਆ। ਜਿਸ ਦਿਨ ਇਹ ਦਿਹਾੜਾ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿੱਚ ਅੱਜ ਦਿਲ ਦੀਆਂ ਬਿਮਾਰੀਆਂ ਤੋ ਲੋਕ ਵੱਡੀ ਗਿਣਤੀ ਤੇ ਜਿਹੜੇ ਹਨ। ਵਿਸ਼ਵ ਸਿਹਤ ਸੰਗਠਨ ਦੇ ਡਾਟਾ ਮੁਤਾਬਕ ਸਲਾਨਾ ਲੱਖਾ ਦੀ ਤਾਦਾਦ ਦੇ ਵਿੱਚ ਮੌਤਾਂ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੀਆਂ ਹਨ ਇਸ ਕਰਕੇ ਆਪਣੇ ਸਰੀਰ ਦੇ ਨਾਲ ਆਪਣੇ ਅੰਦਰੂਨੀ ਔਰਗਨ ਦਾ ਵੀ ਧਿਆਨ ਰੱਖਣਾ ਬੇਹਦ ਜਰੂਰੀ ਹੈ ਜਿਸ ਵਿੱਚ ਦਿਲ ਅਹਿਮ ਭੂਮਿਕਾ ਅਦਾ ਕਰਦਾ ਹੈ। ਜੇਕਰ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਉਸ ਦੀ ਰਕਤ ਨੂੰ ਪੰਪ ਕਰਨ ਦੀ ਸਮਰੱਥਾ ਚੰਗੀ ਹੋਵੇ ਤਾਂ ਇਨਸਾਨ ਕਈ ਬਿਮਾਰੀਆਂ ਤੋਂ ਬਚ ਸਕਦਾ। ਹਾਈ ਬਲੱਡ ਪ੍ਰੈਸ਼ਰ ਡਿਪਰੈਸ਼ਨ, ਇਨਜਾਇਟੀ, ਸਰਵਾਈਕਲ, ਆਦ ਹੀ ਅਜਿਹੀਆਂ ਬਿਮਾਰੀਆਂ ਹਨ ਜੋ ਕਿ ਸਿੱਧਾ ਦਿਲ ਦੇ ਨਾਲ ਜੁੜੀਆਂ ਹੋਈਆਂ ਹਨ।

ਡਾਕਟਰ ਸਵਾਤੀ ਦੇ ਮੁਤਾਬਕ ਇੱਕ ਸਿਹਤ ਮੰਦ ਸਰੀਰ ਤਾਂ ਹੀ ਹੋ ਸਕਦਾ ਹੈ ਜੇਕਰ ਇੱਕ ਦਿਲ ਸਿਹਤਮੰਦ ਹੋਵੇ ਉਹਨਾਂ ਕਿਹਾ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਵੀ ਕਾਫੀ ਦਿਲ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਖਾਸ ਕਰਕੇ ਜੋ ਨੌਜਵਾਨ ਜਿਮ ਜਾਂਦੇ ਹਨ ਉਹ ਬਹੁਤ ਜਿਆਦਾ ਵਰਜਿਸ ਕਰ ਲੈਂਦੇ ਹਨ ਜੋ ਕਿ ਸਾਡੇ ਦਿਲ ਦੇ ਵਿੱਚ ਬਲੋਕੇਜ ਪੈਦਾ ਕਰਨ ਦਾ ਕਾਰਨ ਬਣਦੀ ਹੈ। ਉਹਨਾਂ ਕਿਹਾ ਕਿ ਜਿੰਨਾ ਜਿਆਦਾ ਲੋੜ ਵਧੇਗਾ ਉਨਾਂ ਹੀ ਸਾਡਾ ਦਿਲ ਕਮਜ਼ੋਰ ਹੋਵੇਗਾ ਇਸ ਕਰਕੇ ਅੱਜ ਕੱਲ ਦਿਲ ਦੇ ਰੋਗਾਂ ਇਹ ਚੀਜ਼ਾਂ ਇਜਾਫਾ ਹੋ ਰਿਹਾ ਹੈ ਇਸ ਤੋਂ ਇਲਾਵਾ ਦਿਲ ਦੀ ਧੜਕਣ ਵਧਣਾ ਵੀ ਅੱਜ ਕੱਲ ਆਮ ਬਿਮਾਰੀ ਹੋ ਗਈ ਹੈ ਅਤੇ ਨੌਜਵਾਨ ਲੜਕੇ ਲੜਕੀਆਂ ਦੇ ਵਿੱਚ ਇਹ ਸਮੱਸਿਆ ਵਧਣ ਲੱਗੀ ਹੈ ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਨਜਾਇਟੀ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਕਸਰਤ ਕਰਦੇ ਹਨ ਉਸ ਤਰ੍ਹਾਂ ਆਪਣੇ ਦਿਲ ਦੀ ਕਸਰਤ ਦੇ ਲਈ ਸਾਨੂੰ ਸਭ ਤੋਂ ਜਰੂਰੀ ਮੈਡੀਟੇਸ਼ਨ ਲੈਣਾ ਹੈ ਉਹ ਕਿਸੇ ਵੀ ਢੰਗ ਨਾਲ ਹੋ ਸਕਦੀ ਹੈ ਉਹਨਾਂ ਕਿਹਾ ਕਿ ਆਪਣੇ ਦਿਮਾਗ ਨੂੰ ਸ਼ਾਂਤੀ ਦੇਣਾ ਅਤੇ ਆਪਣੇ ਦਿਲ ਨੂੰ ਖੁਸ਼ ਰੱਖਣਾ ਬੇਹਦ ਜਰੂਰੀ ਹੈ।

ਦੇਖਿਆ ਜਾਵੇ ਤਾਂ ਅੱਜ ਕੱਲ ਦੀ ਵੀਜ਼ੀ ਲਾਈਫ ਦੇ ਵਿੱਚ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਕਡਾਊਨ ਦੇ ਕਾਰਨ ਖੇਤਾਂ ‘ਚ ਕਰਾਈ ਗਈ ਇਸ ਹੈਲੀਕਾਪਟਰ ਦੀ ਐਮਰਜੈਂਸੀ ਲੈਡਿੰਗ

Htv Punjabi

ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਇੱਕ ਹੋਰ ਬੰਦੇ ਨੇ ਕੀਤਾ ਕਾਨੂੰਨ ਨਾਲ ਮਜ਼ਾਕ, ਕਹਿੰਦਾ ਛੱਪੜ ‘ ਚ ਨਹਾਓ ਕੋਰੋਨਾ ਠੀਕ ਹੋ ਜੂ, ਗ੍ਰਿਫਤਾਰ

Htv Punjabi

ISI ਦਾ ਬੰਦਾ ਨਿਕਲਿਆ ਅੰਮ੍ਰਿਤਪਾਲ ! ਪੁਲਿਸ ਨੇ ਕੀਤੇ ਹੋਸ਼ ਉਡਾ ਦੇਣ ਵਾਲੇ ਖੁਲਾਸੇ

htvteam

Leave a Comment