ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਦੁਨੀਆਂ ਭਰ ਚੋਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਣ ਲਈ ਆਉਂਦੇ ਨੇ ਪਰ ਇਨ੍ਹਾਂ ਕਰਤੂਤਾਂ ਕਾਰਨ ਸ਼ਰਮਸਾਰ ਹੋਣਾਂ ਪੈਂਦਾ ਸ਼ਰਮਸਾਰ ਹੋਣਾ ਪੈਂਦਾ ਐ,,,,,,ਜਿਸ ਕਰਕੇ ਆਉਣ ਵਾਲੀਆਂ ਸੰਗਤਾਂ ਦੇ ਬੂਰਾ ਪ੍ਰਭਾਵ ਪੈਂਦਾਂ ਐ ਇਹ ਅਸੀ ਇਸ ਕਰਕੇ ਕਹਿ ਰਿਹੇ ਹਾਂ ਕਿਉਕਿ ਆਏ ਦਿਨ ਕੋਈ ਨਾ ਕੋਈ ਜਥੇਬੰਦੀ ਅਤੇ ਲੋਕਾਂ ਦਾ ਸਮੂਹ ਸੜਕਾਂ ਤੇ ਧਰਨੇ ਦੇਣ ਬੈਠਾ ਹੁੰਦਾ ਐ ਜਿਸਦੇ ਕਾਰਨ ਆਉਣ ਜਾਣ ਵਾਲੇ ਰਾਹ ਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾਂ ਐ ਸ਼ਾਸਨ ਪ੍ਰਸ਼ਾਸਨ ਦੇ ਅਧਿਕਾਰੀ ਆਉਂਦੇ ਨੇ,,,,,,,,,,ਤੇ ਲੋਕਾਂ ਨੂੰ ਫੋਕੇ ਅਸਵਾਸ਼ਨ ਦੇਕੇ ਚੱਲੇ ਜਾਂਦੇ ਨੇ ਤੇ ਸਮੱਸਿਆਵਾਂ ਉਦਾਂ ਹੀ ਮੁੰਹ ਅੱਡ ਖੜੀਆਂ ਨੇ,,,,,,,,
ਡਾਕਟਰ ਕਿਰਨ ਹੋਰਾਂ ਦਾ ਕਹਿੰਣਾਂ ਐ ਕਿ ਇਸ ਮਾਮਲੇ ਬਾਬਤ ਉੱਚ ਅਧਿਕਾਰੀ ਨੂੰ ਸੂਚਨਾ ਦੇ ਦਿੱਤੀ ਐ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਜਲਦ ਹੱਲ ਕੀਤੀਆਂ ਜਾਣਗੀਆਂ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..