Htv Punjabi
Punjab Video

ਆਨਲਾਈਨ ਮੁੰਡੇ ਨੇ ਲੱਭੀ ਜੀਵਨ ਸਾਥਣ, ਦੇਖੋ ਹਾਲ

ਕੁਵਾਰੇ ਮੁੰਡੇ ਅਤੇ ਕੁੜੀਓ ਜੇਕਰ ਤੁਸੀਂ ਵੀ ਆਨਲਾਈਨ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਆਹ ਖਬਰ ਇਕੱਲੇ ਬੈਠ ਕੇ ਜਰਾ ਧਿਆਨ ਨਾਲ ਦੇਖ ਲਿਓ,, ਆਨਲਾਈਨ ਵਿਆਹ ਕਰਵਾਉਣ ਦਾ ਕੀ ਨਤੀਜਾ ਨਿਕਲਿਆ,,,,,,,,

ਮਾਮਲਾ ਲੁਧਿਆਣਾ ਦੇ ਨੂਰ ਵਾਲਾ ਰੋਡ ਤੇ ਰਹਿੰਦੇ ਅੰਕਿਤ ਨਾਮ ਦੇ ਨੌਜਵਾਨ ਨੇ ਡੇਢ ਸਾਲ ਪਹਿਲਾਂ ਸ਼ਾਦੀ ਡੋਟ ਕੌਮ ਤੇ ਕੀਤਾ ਸੀ ਵਿਆਹ ਨੌਜਵਾਨ ਨੇ ਰੋ ਰੋ ਕੇ ਦੱਸਿਆ ਕਿ ਮੈਨੂੰ ਆਨਲਾਈਨ ਵਿਆਹ ਕਰਨਾ ਪਿਆ ਮਹਿੰਗਾ ਜਦੋਂ ਇਸ ਸਬੰਧੀ ਨੌਜਵਾਨਾਂ ਗੱਲਬਾਤ ਕੀਤੀ ਗਈ ਤਾਂ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਢ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਇਸ ਲੜਕੀ ਦੇ ਬਾਹਰ ਕਈ ਨੌਜਵਾਨਾਂ ਦੇ ਨਾਲ ਅਫੇਅਰ ਚੱਲਦਾ ਹੈ।

ਦੂਸਰੇ ਪਾਸੇ ਜਦੋਂ ਇਸ ਸੰਬੰਧੀ ਪੀੜਿਤ ਲੜਕੀ ਦਾਮੀਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਸ਼ਾਦੀ ਡੋਟਕਮ ਦੇ ਜਰੀਏ ਅੰਕਿਤ ਨਾਮ ਦੇ ਨੌਜਵਾਨ ਦੇ ਨਾਲ ਮੇਰਾ ਵਿਆਹ ਹੋਇਆ ਸੀ ਪਰ ਕੁਝ ਸਮੇਂ ਬਾਅਦ ਹੀ ਮੇਰੇ ਨਾਲ ਕੁੱਟਮਾਰ ਅਤੇ ਆਏ ਦਿਨ ਨਵੀਂ ਚੀਜ਼ਾਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਦਹੇਜ ਦੀ ਮੰਗ ਨੂੰ ਲੈ ਕੇ ਕਈ ਵਾਰ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਪਰ ਹੁਣ ਮੈਨੂੰ ਇਨਸਾਫ ਚਾਹੀਦਾ ਹੈ। ਇਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਕਈ ਵਾਰ ਮੈਂ ਇਸ ਨੌਜਵਾਨ ਨੂੰ ਮੌਕਾ ਦੇ ਕੇ ਦੇਖ ਲਿਆ ਹੈ,,,,,,,,,,

ਮੌਕੇ ਤੇ ਪਹੁੰਚੀ PCR ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਦਾ ਝਗੜਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਅਸੀਂ ਮੌਕੇ ਤੇ ਪਹੁੰਚੇ ਹਾਂ ਦੋਨਾਂ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਕਿਸੇ ਦੀ ਵੀ ਗਲਤੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,ਆਹ ਦੇਖ ਲਓ ਆਨਲਾਈਨ ਰਿਸ਼ਤੇ ਕਰਵਾਉਣ ਦਾ ਕੀ ਨਿਕਲਿਆ ਨਤੀਜਾ ਦੋਨੇ ਇੱਕ ਦੂਜੇ ਤੋਂ ਦੁਖੀ ਨਜ਼ਰ ਆ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖ ਲਓ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਕਿਉਂ ਲੱਗੀ ਭੀੜ

htvteam

ਦਿੱਲੀ-ਜੈਪੁਰ ਹਾਈਵੇਅ ‘ਤੇ ਕਿਸਾਨਾਂ ਨੇ ਖਿੱਚੀਆਂ ਤਿਆਰੀਆਂ ‘ਸਰਕਾਰ ਨੇ ਵੱਡੀ ਸੰਖਿਆ ‘ਚ ਫੋਰਸ ਕੀਤੀ ਤੈਨਾਤ’

htvteam

ਘਰੇ ਬਣਾਕੇ ਐਵੇਂ ਪੀਲਾ ਪਾਣੀ ਪੀਓ ਬਿਨ੍ਹਾਂ ਹਾਰਟ ਅਟੈਕ ਦੇ ਡਰ ਤੋਂ ਜੀਓ

htvteam

Leave a Comment