ਇਨ੍ਹਾਂ ਤਸਵੀਰਾਂ ਨਜ਼ਰ ਆ ਰਹੀ ਇਹ ਉਹੀ ਅਭਾਗਣ ਹਰਪ੍ਰੀਤ ਕੌਰ ਹੈ ਜਿਸਦਾ ਕਰੀਬ ਛੇ ਸਾਲ ਪਹਿਲਾਂ ਗਿੱਦੜਬਾਹਾ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨਾਲ ਵਿਆਹ ਕਰਵਾਇਆ ਸੀ,ਹਰਪ੍ਰੀਤ ਕੌਰ ਨੇ ਜਿਸ ਨਾਲ ਏਸ ਕਰਕੇ ਵਿਆਹ ਕਰਵਾਇਆ ਸੀ ਉਹ ਇੰਦਰਜੀਤ ਸਿੰਘ ਉਸਦੇ ਸਿਰ ਸਾਈ ਬਣਕੇ ਉਸਦੇ ਨਾਲ ਜ਼ਿੰਦਗੀ ਬਤੀਤ ਕਰੇਗਾ ਪਰ ਇੰਦਰਜੀਤ ਸਿੰਘ ਦੇ ਦਿਮਾਗ ਚ ਇਕ ਅਜਿਹਾ ਸ਼ੱਕ ਦਾ ਕੀੜਾ ਘਰ ਕਰ ਗਿਆ ਕੀ ਜਿਸਨੇ ਆਪਣਾ ਹੀ ਘਰ ਉਜਾੜ ਦਿੱਤਾ ਜੀ ਹਾਂ ਇੰਦਰਜੀਤ ਆਪਣੀ ਹਰਪ੍ਰੀਤ ਕੌਰ ਦੇ ਚਰਿੱਤਰ ਦੇ ਸ਼ੱਕ ਕਰਨ ਲੱਗਿਆ ਜਿਸਦੇ ਚੱਲਦਿਆਂ ਉਸਦੀ ਕੁੱਟਮਾਰ ਵੀ ਕਰਦਾ ਸੀ ਪਰ ਹੱਦ ਤਾਂ ਪਾਰ ਹੋ ਗਈ ਜਦੋਂ ਇੰਦਜੀਤ ਨੇ ਆਪਣੀ ਘਰਵਾਲੀ ਨੂੰ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ ਜਿਸਦੇ ਬਾਰੇ ਪਤਾ ਲੱਗਦੇ ਹੀ ਮ੍ਰਿਤਕ ਹਰਪ੍ਰੀਤ ਕੌਰ ਦੇ ਮਾਪਿਆਂ ਤਾਹਾਂ ਮਾਰੀਆਂ ਦੇ ਆਪਣੀ ਕੁੜੀ ਦੇ ਇੰਸਾਫ ਲਈ ਗਿੱਦੜਬਾਹਾ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਈ ਇਸਦੇ ਬਾਬਤ ਜਾਣਕਾਰੀ ਦਿੰਦੇ ਹੋਏ ਅੱਗੇ ਜੋ ਦੱਸਿਆ ਉਹ ਸੁਣ ਤੁਹਾਡਾ ਵੀ ਦਿਲ ਦਹਿਲ ਜਾਵੇਗਾ,,,,,,,,,,,,
ਡੀ.ਐਸ.ਪੀ ਜਸਵੀਰ ਸਿੰਘ ਪੰਨੂ ਹੋਰਾਂ ਦਾ ਕਹਿਣਾ ਐ ਕੀ ਇੰਦਰਜੀਤ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਉਸਨੂੰ ਕਾਬੂ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..