Htv Punjabi
Crime Health Punjab Video

ਆਲੀਸ਼ਾਨ ਕੋਠੀ ਚ ਪਤੀ ਪਤਨੀ ਗ਼ਲਤ ਕੰਮ ਕਰਦੇ ਫੜ੍ਹੇ, ਪਈ ਰੇਡ ?

ਲੁਧਿਆਣਾ ਚ ਸਿਹਤ ਵਿਭਾਗ ਦੀ ਛਾਪੇਮਾਰੀ
40 ਕਿਲੋ ਦੇ ਕਰੀਬ ਨਕਲੀ ਦੇਸੀ ਘਿਓ ਕੀਤਾ ਬਰਾਮਦ
ਸਿਵਿਲ ਸਰਜਨ ਮੁਤਾਬਿਕ ਪਹਿਲਾਂ ਵੀ ਇਸ ਪਰਿਵਾਰ ਤੇ ਤਿੰਨ ਵਾਰ ਹੋ ਚੁੱਕੀ ਹੈ ਰੇਡ
ਪਤੀ ਪਤਨੀ ਨੂੰ ਪੁਲਿਸ ਨੇ ਕੀਤਾ ਸੀ ਪੀਓ ਕਰਾਰ ਇੱਕ ਦੀ ਹੋਈ ਗਿਰਫਤਾਰੀ
ਲੁਧਿਆਣਾ ਦੇ ਸ਼ਾਮ ਨਗਰ ਇਲਾਕੇ ਚ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਦਿਆਂ 40 ਕਿਲੋ ਦੇ ਕਰੀਬ ਨਕਲੀ ਦੇਸੀ ਘਿਓ ਅਤੇ 10 ਕਿਲੋ ਦੇ ਕਰੀਬ ਸੁਕਾ ਦੁੱਧ ਬਰਾਮਦ ਕੀਤਾ ਹੈ। ਉਧਰ ਲੁਧਿਆਣਾ ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਤਿੰਨ ਵਾਰ ਇਸ ਘਰ ਤੇ ਰੇਡ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਪੀਓ ਕਰਾਰ ਦਿੱਤਾ ਗਿਆ ਹੈ। ਪ੍ਰਭਾਵਜੋਤ ਇਸ ਦੇ ਇਹਨਾਂ ਵੱਲੋਂ ਫਿਰ ਤੋਂ ਨਕਲੀ ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਸੀ ਜੋ ਸਿਹਤ ਨਾਲ ਸਿੱਧੇ ਤੌਰ ਤੇ ਖਿਲਵਾੜ ਹੈ। ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਨੇ 40 ਕਿਲੋ ਦੇ ਕਰੀਬ ਨਕਲੀ ਦੇਸੀ ਘਿਓ ਬਰਾਮਦ ਕੀਤਾ ਹੈ। ਅਤੇ ਐਸ ਪਰ ਨੋਮਸ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਰਖ਼ਾਸਤ ਲੇਡੀ ਕਾਂਸਟੇਬਲ ਬਿਮਾਰ, ਅਲਟਰਾਂਸਾਊਂਡ ਚ ਬਿਮਾਰੀ ਦਾ ਖੁਲਾਸਾ !

htvteam

ਲਓ ਬਈ ਹੋ ਜਾਓ ਖੁਸ਼, ਬਿਜਲੀ ਮਹਿਕਮੇ ਨੇ ਪੰਜਾਬੀਆਂ ਲਈ ਕੀਤਾ ਆਹ ਵੱਡਾ ਐਲਾਨ, ਸਾਰੇ ਕਹਿੰਦੇ ਆਹ ਵਧੀਆਂ ਹੋ ਗਿਆ

Htv Punjabi

ਮਹਿਲਾ ਪੁਲਿਸ ਮੁਲਾਜ਼ਮ ਬੰਦੇ ਨੂੰ ਫਸਾਉਣ ਦੇ ਚੱਕਰ ‘ਚ ਦੇਖੋ ਕਿਵੇਂ ਆਪ ਹੀ ਫਸੀ ਕਸੂਤੀ

htvteam

Leave a Comment