Htv Punjabi
Punjab Video

ਆਹ 2 ਪਤੰਦਰਾ ਨੇ ਵੱਡੇ ਮਗਰਮੱਛਾਂ ਨੂੰ ਕਰਤਾ ਫੇਲ੍ਹ !

ਸ਼ਾਹਕੋਟ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਕਾਰਵਾਈ
2 ਅਰੋਪੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਹੈਰੋਇਨ, ਡਰੱਗ ਮਨੀ,ਦੇਸੀ ਕੱਟਾ, 209 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
ਸ਼ਾਹਕੋਟ ਦੇ ਡੀ ਐਸ ਪੀ ਉਂਕਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਸੋ ਅਪ੍ਰੇਸ਼ਨ ਚਲਾਇਆ ਗਿਆ ਵੱਖ ਵੱਖ ਜਗਾਂ ਉਤੇ ਅਤੇ ਇਸ ਦੋਰਾਨ ਹੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਅਰੋਪੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਦੀਪਕ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਰਾਮਗੜ੍ਹੀਆ ਸ਼ਾਹਕੋਟ ਵਜੋਂ ਹੋਈ ਹੈ ਜਿਸ ਕੋਲੋਂ 57 ਗ੍ਰਾਮ ਹੈਰੋਇਨ ਸਮੇਤ 9200 ਡਰੱਗ ਮਨੀ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਅਤੇ ਇੱਕ ਬੁਲਟ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਇਸ ਲੜੀ ਤਹਿਤ ਹੀ ਹਰਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸ਼ਾਹਕੋਟ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 3 ਜਿੰਦਾ ਰੋਦ ਬਰਾਮਦ ਕੀਤੇ ਗਏ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਦੋਂ ਆਪਣੇ ਵੈਰੀ ਬਣ ਜਾਣ ਫਿਰ ਐਵੇਂ ਹੁੰਦਾ…

htvteam

ਕੁਆਰੀ ਮਾਂ ਨੇ ਨਹਿਰ ਕੰਢੇ ਲਾਹੀਆਂ ਸ਼ਰਮਾਂ; ਦੇਖੋ ਕਲਯੁਗ ‘ਚ ਆਹ ਕੀ ਕੁੱਝ ਹੋ ਰਿਹੈ

htvteam

ਜੇਲ੍ਹ ਚ ਬੰਦ ਕੈਦੀ ਨੇ ਪੁਲਿਸ ਦੀ ਕਰਾਤੀ ਤਸੱਲੀ, ਅਫ਼ਸਰਾਂ ਦੇ ਸਾਹਮਣੇ ਕਰਦਾ ਰਿਹਾ ਗਲਤ ਕੰਮ

htvteam

Leave a Comment