Htv Punjabi
Punjab Video

ਆਹ ਚੀਜ਼ ਨੇ ਲੋਕਾਂ ਨੂੰ ਇਸ ਕਦਰ ਕੀਤਾ ਪ੍ਰੇਸ਼ਾਨ ਕੀ ਲੋਕ ਕਰਨ ਲੱਗੇ ਹਾਏ ਹਾਏ

ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਬੀਤੇ ਦੋ ਦਿਨ ਪਹਿਲਾਂ ਮੀਡੀਆ ਜਰੀਏ ਅਪੀਲ ਕੀਤੀ ਗਈ ਸੀ ਕਿ ਉਹਨਾਂ ਵੱਲੋਂ ਐਤਵਾਰ ਵਾਲੇ ਦਿਨ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਜਿਸ ਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੁਧਿਆਣਾ ਜ਼ਿਲ੍ਹੇ ਦੇ ਕੁੱਲ 408 ਪੈਟਰੋਲ ਪੰਪ ਅੱਜ ਸਵੇਰੇ 6 ਵਜੇ ਤੋਂ ਬੰਦ ਨੇ ਅਤੇ ਇਸ ਦੌਰਾਨ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਉਹ ਪਿੰਡਾਂ ਤੋਂ ਆਉਂਦੇ ਨੇ ਅਤੇ ਪਿੰਡਾਂ ਦੇ ਵਿੱਚ ਕੋਈ ਵੀ ਅਜਿਹੀ ਅਨਾਉਂਸਮੈਂਟ ਨਹੀਂ ਕੀਤੀ ਗਈ ਕਿਹਾ ਕਿ ਜਦੋਂ ਉਹ ਅੱਜ ਕੰਮਾਂ ਲਈ ਸ਼ਹਿਰ ਆਏ ਨੇ। ਤਾਂ ਪਤਾ ਚੱਲਿਆ ਕੀ ਸ਼ਹਿਰ ਦੇ ਪੈਟਰੋਲ ਪੰਪ ਬੰਦ ਨੇ।,,,,,,,

ਉਧਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ਜਰੀਏ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਰੱਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਪੰਪ ਬੰਦ ਰਹਿਣਗੇ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਦੀ ਕਾਲ ਤੇ ਸਾਰੇ ਹੀ ਸ਼ਹਿਰ ਦੇ ਪੰਪ ਬੰਦ ਨੇ ਉਹਨਾਂ ਕਿਹਾ ਕਿ ਕਮਿਸ਼ਨ ਨਾ ਵਧਾਏ ਜਾਣ ਦੇ ਰੋਸ ਚ ਇਹ ਫੈਸਲਾ ਲਿਆ ਗਿਆ ਸੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

25 ਸਤੰਬਰ ਦੇ ਧਰਨੇ ਤੋਂ ਬਾਅਦ ਮੁਸਾਫਰਾਂ ਲਈ ਜ਼ਰੂਰੀ ਖਬਰ, 1 ਅਕਤੂਬਰ ਤੱਕ ਹੋ ਜਾਓ ਸਾਵਧਾਨ

htvteam

ਪੰਜਾਬ ‘ਚ ਯੂਪੀ ਦੇ ਪ੍ਰਵਾਸੀਆ ਦੀ ਨਵੀਂ ਕਰਤੂਤ ?

htvteam

ਆਹ ਦੇਖੋ ਨਹਾਉਂਦੇ-ਨਹਾਉਂਦੇ ਪਾਣੀ ‘ਚ ਕਿਵੇਂ ਸਮਾ ਗਿਆ

htvteam

Leave a Comment