Htv Punjabi
Punjab Video

ਆਹ ਦੇਖ ਲਓ ਦਿੱਲੀ ਮਾਡਲ ਸਕੂਲਾਂ ਦਾ ਹਾਲ ?

ਜਿਹੜੇ ਬੱਚਿਆਂ ਨੂੰ ਤੁਸੀਂ ਸਕੂਲ ਦੀ ਕੰਧ ਤਪਦੇ ਵੇਖ ਰਹੇ ਹੋ,,ਇਹ ਬੱਚੇ ਕੋਈ ਸਕੂਲ ਚੋ ਚੋਰੀ ਨਹੀਂ ਭੱਜ ਰਹੇ,,,,,,,,ਸਗੋਂ ਪੰਜਾਬ ਸਰਕਾਰ ਦੇ ਦਿੱਲ੍ਹੀ ਦੀ ਤਰਜ ਤੇ ਬਣਾਏ ਸਕੂਲਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ,,,,,,,,ਜਿਸਨੂੰ ਦੇਖ ਤੁਸੀਂ ਵੀ ਸਿਰ ਫੜਕੇ ਬੈਠ ਜਾਵੋਗੇ,,,,,,ਕਿਉੰਕਿ ਇਸ ਤਰੀਕੇ ਨਾਲ ਕਿਸੇ ਬੱਚੇ ਦਾ ਨੁਕਸਾਨ ਵੀ ਹੋ ਸਕਦਾ,,,,,

ਇਹ ਤਸਵੀਰਾਂ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਦੇ ਸਰਕਾਰੀ ਮਿਡਲ ਸਕੂਲ ਦੀਆਂ ਨੇ,,,,,,,,,ਇਕ ਪਾਸੇ ਪੰਜਾਬ ਸਰਕਾਰ ਵਲੋਂ ਸਰਕਾਰੀ ਅਧਿਆਪਕਾ ਨੂੰ ਸਿੰਘਾਪੁਰ ਭੇਜਦੇ ਨੇ ਉਚੇਰੀ ਸਿੱਖਿਆ ਲਈ,,,,,,,,ਦੂਸਰੇ ਪਾਸੇ ਸਕੂਲਾਂ ਦਾ ਬੁਰਾ ਹਾਲ ਹੈ,,,,,,,ਬੱਚਿਆਂ ਨੂੰ ਸਕੂਲ ਚ ਕੰਧ ਟੱਪ ਕੇ ਅੰਦਰ ਆਉਣਾ ਪੈਦਾ,,,,,,

ਸੁਣੋ ਅਧਿਆਪਕਾ ਦੀ ਜ਼ੁਬਾਨੀ,,,,,,,,ਅਧਿਆਪਕਾ ਦਾ ਕਹਿਣਾ ਕਿ ਥੋੜਾ ਜਿਹਾ ਮੀਂਹ ਪੈਣ ਨਾਲ ਸਕੂਲ ਚ ਪਾਣੀ ਖੜ੍ਹ ਜਾਂਦਾ ਜਿਸ ਕਰਕੇ ਬਚਿਆ ਨੂੰ ਕੰਧ ਟੱਪ ਕੇ ਸਕੂਲ ਆਉਣਾ ਪੈਂਦਾ,,,,,,,,,,ਖੈਰ ਸਰਕਾਰ ਨੂੰ ਅਜਿਹੇ ਸਕੂਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ,,ਕਿਉਂਕਿ ਇਸ ਤਰੀਕੇ ਨਾਲ ਸਕੂਲ ਚ ਆਉਣਾ ਬਚਿਆ ਲਈ ਖ਼ਤਰਨਾਕ ਸਬਿਤ ਹੋ ਸਕਦਾ,,ਕੰਧ ਟੱਪਣ ਨਾਲ ਕਿਸੇ ਬੱਚੇ ਦਾ ਨੁਕਸਾਨ ਵੀ ਹੋ ਸਕਦਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮਾਂ ਦੇ ਜਵਾਨ ਪੁੱਤ ਨੂੰ ਦੇਖੋ ਕਿਵੇਂ ਖਾ ਗਈ ਕੈਨੇਡਾ; ਦੇਖੋ ਵੀਡੀਓ

htvteam

ਪੰਜਾਬ ‘ਚ ਪਵਿੱਤਰ ਹੱਜ ਯਾਤਰਾ 2022 ਲਈ ਜਾਣ ਵਾਲਿਆਂ ਦੇ ਫਾਰਮ ਭਰਨੇ ਮਾਲੇਰਕੋਟਲਾ ਵਿਖੇ ਸ਼ੁਰੂ

htvteam

ਬ੍ਰਿਜ਼ਾ ਕਾਰ ਚ ਬੈਠੀ ਜਨਾਨੀ ਦਾ ਦੇਖੋ ਹਾਲ ?

htvteam

Leave a Comment