Htv Punjabi
Punjab Video

ਆਹ ਦੇਖ ਲਓ ਮੁੰਡਿਆਂ ਨੇ ਫ਼ਿਲਮਾਂ ਦੇ ਸੀਨ ਵੀ ਫੇਲ੍ਹ ਕਰਤੇ

ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਜਿਸ ਵਿਚ ਕੁੱਝ ਲੋਕ ਹੱਥਾਂ ਚ ਇੱਟਾਂ ਪੱਥਰ ਚੁੱਕੀ ਫਿਰਦੇ ਨੇ,,,,,,,ਇਹ ਇੱਟਾਂ ਪੱਥਰ ਕਿਸੇ ਕੰਧ ਚ ਲਗਾਉਣ ਨੂੰ ਨਹੀਂ ਸਗੋਂ ਦੁਸ਼ਮਣਾ ਦੇ ਸਿਰ ਖੋਲਣ ਨੂੰ ਚੁੱਕੀ ਫਿਰਦੇ ਨੇ,,,,,,,,ਦੇਖੋ ਫਿਰ ਕਿੱਦਾਂ ਇੱਟਾਂ ਰੋੜਿਆਂ ਤੇ ਪੱਥਰਾਂ ਦਾ ਮੀਂਹ ਵਰਦਾ,,,,,,,,,,,,,,,,

ਇੰਨੀ ਦਿਨੀਂ ਫਰੀਦਕੋਟ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਸ਼ਰੇਆਮ ਦੇਖਣ ਨੂੰ ਮਿਲ ਰਿਹਾ,,ਗੁੰਡਾਗਰਦੀ ਐਨੀ ਸ਼ਰੇਆਮ ਹੋ ਗਈ ਕਿ ਲੋਕ ਕੁੱਟਮਾਰ ਕਰਕੇ ਸ਼ਰੇਆਮ ਨਿਕਲ ਜਾਂਦੇ ਨੇ,,ਇਹ ਮਾਮਲਾ ਫਰੀਦਕੋਟ ਦੇ ਮੁਹੱਲਾ ਖੋਖਰ ਦਾ ਜਿੱਥੇ ਇੱਕ ਗਲੀ ਚ ਗੁੰਡਾਗਰਦੀ ਹੋਈ,,,,,,,,,,ਖ਼ੈਰ ਦੇਖਣਾ ਹੋਵੇਗਾ ਪੁਲੀਸ ਇਸ ਮਾਮਲੇ ਚ ਕਿ ਕਾਰਵਾਈ ਕਰਦੀ ਆ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਨਵੇਂ ਸਰਪੰਚ ਨੇ ਕਿਹੜਾ ਇਸ਼ਾਰਾ ਕਰਤਾ

htvteam

ਆਹ ਦੇਖੋ ਥਾਣੇ ‘ਚ ਬੰਦੇ ਨਾਲ ਕੀ ਹੋਇਆ ?

htvteam

ਸਟ੍ਰੋਬੇਰੀ ਦਾ ਜਿਸਨੇ ਕੀਤਾ ਐਵੇਂ ਇਸਤੇਮਾਲ, ਉਸਦੀ ਜ਼ਿੰਦਗੀ ‘ਚ ਹੋਏਗਾ ਕਮਾਲ

htvteam

Leave a Comment