Htv Punjabi
Punjab Video

ਆਹ ਦੇਖ ਲਓ ਹਰਾਮਦੀ ਕਮਾਈ ਖਾਣ ਵਾਲਿਆਂ ਦਾ ਹਾਲ

ਵਿਜੀਲੈਂਸ ਦੀ ਗ੍ਰਿਫਤ ਚ ਮੁੰਹ ਲੁਕੋਈ ਖੜ੍ਹੇ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਦੂਜਾ ਉਸ ਦਾ ਨਿੱਜੀ ਸਹਾਇਕ ਕੁਲਦੀਪ ਸਿੰਘ ਜੋ ਕਿ ਦੋਵੇਂ ਜਿਲ੍ਹਾ ਮੁਕਤਸਰ ਦੇ ਹਲਕਾ ਭੁੱਲਰ ਵਿਖੇ ਤੈਨਾਤ ਨੇ ਸਰਕਾਰ ਤੋਂ ਮੋਟੀਆਂ ਤਨਖਾਹਾਂ ਲੈਣ ਵਾਲੇ ਇਹ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ੍ਹੇ ਗਏ ਨੇ ਜਿਨਾਂ ਨੂੰ (ਸ਼ਿਕਾਇਤਕਰਤਾ ਗੁਰਪਾਲ ਸਿੰਘ ਦੀ ਸ਼ਕਾਇਤ ਤੇ ਕਾਬੂ ਕੀਤਾ ਗਿਆ,,,,,,,,ਦੱਸ ਦੀਏ ਕੀ ਗੁਰਪਾਲ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਜੱਦੀ ਜ਼ਮੀਨ ਤਬਦੀਲ ਕਰਕੇ ਗੁਰਪਾਲ ਸਿੰਘ ਦੇ ਭਰਾ ਦੇ ਨਾਮ ਕਰਨੀ ਸੀ ਜਿਸ ਕੰਮ ਨੂੰ ਪੂਰਾ ਕਰਨ ਲਈ ਪਟਵਾਰੀ ਅਤੇ ਉਸਦੇ ਨਿੱਜੀ ਸਹਾਇਕ ਨੇ 18 ਹਜ਼ਾਰ ਰੁਪਏ ਰਿਸ਼ਵਤ ਦੇ ਰੂਪ ਚ ਮੰਗੇ ਸਨ,,,,,,,,ਵਿਜੀਲੈਂਸ ਅਧਿਕਾਰੀ ਦਾ ਕਹਿੰਣਾ ਐ ਕਿ ਦੋਵੇਂ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਨਿਹੰਗ ਸਿੰਘਾਂ ਨੇ ਆ ਕੀ ਕਰਤਾ

htvteam

ਆਹ ਪਿੰਡ ਚ ਮੁੰਡਾ ਕੁੜੀ ਆਹ ਕੰਮ ਕਦੇ ਨਾ ਕਰਨ, ਨਹੀਂ ਹੋਊ ਨੁਕਸਾਨ

htvteam

ਐਵੇਂ ਦੀ ਮਸ਼ੂਕ ਕਿਸੇ ਦੀ ਨਾ ਹੋਵੇ, ਕੱਪੜਿਆਂ ਵਾਂਗੂੰ ਬਦਲਦੀ ਯਾਰ !

htvteam

Leave a Comment