ਆਪਣੀਆਂ ਲੱਤਾਂ ਤੇ ਪਏ ਡੂੰਘੇ ਜਖਮਾਂ ਨੂੰ ਦਿਖਾ ਰਹੀ ਇਸ ਪੀੜਤ ਲੜਕੀ ਦੀ ਕਹਾਣੀ ਸੁਣ ਤੁਹਾਡਾ ਵੀ ਦਿਲ ਝੰਜੋੜਿਆ ਜਾਵੇਗਾ,, ਕਦੇ ਇਸ ਦੇ ਨਾਮ ਤੇ ਚੁਰਾਹਿਆਂ ਦੇ ਵਿੱਚ ਲੱਗਦੇ ਸੀ ਬੋਰਡ ਤੇ ਇੱਕ ਦਿਨ ਦਾ ਕਮਾਉਂਦੀ ਸੀ 10 ਹਜਾਰ,,, ਅੱਜ ਪਾਈ ਭਾਈ ਤੋਤਾ ਸੀ ਕੋਈ ਲਾਉਂਦਾ ਨਹੀਂ ਮੂੰਹ ਤੇ ਭੈਣ ਭਰਾਵਾਂ ਨੇ ਵੀ ਛੱਡਿਆ ਸਾਥ,, ਕਿਉਂਕਿ ਇਸ ਪੀੜਤ ਲੜਕੀ ਨੂੰ ਕੋਈ ਇੱਕ ਨਹੀਂ ਸਗੋਂ ਸਾਰੇ ਨਸ਼ੇ ਲੱਗ ਗਏ ਨੇ ਚਿੱਟੇ ਦੇ ਨਾਲ ਨਾਲ ਟੀਕੇ ਗੋਲੀਆਂ ਕੈਪਸੂਲਾਂ ਦਾ ਇਸਤੇਮਾਲ ਵੀ ਕੀਤਾ,,,,,,,,,,,ਤੇ ਨਸ਼ੇ ਕਰਕੇ ਹੀ ਇਸਦੇ ਆਪਣਿਆਂ ਨੇ ਸਾਥ ਛੱਡ ਦਿੱਤਾ ਤੇ ਅੱਜ ਇਸ ਦੀ ਜ਼ਿੰਦਗੀ ਪੂਰੀ ਤਰੀਕੇ ਨਾਲ ਬਰਬਾਦ ਹੋ ਚੁੱਕੀ ਹੈ ਤੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਜਿਹਦੇ ਚਲਦੇ ਇਸ ਪੀੜਿਤ ਲੜਕੀ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਕਿਵੇਂ ਉਹ ਡਾਂਸਰ ਦਾ ਕੰਮ ਕਰਦੀ ਸੀ ਤੇ ਅੱਜ ਕਿਸ ਤਰੀਕੇ ਦੇ ਹਾਲਾਤ ਨੇ ਤੇ ਉਹ ਨਸ਼ਾ ਵੀ ਛੱਡਣਾ ਚਾਹੁੰਦੀ,,,,,,,
ਦੇਖਿਆ ਜਾਵੇ ਪੰਜਾਬ ਦੇ ਵਿੱਚ ਨਸ਼ਾ ਇਸ ਕਦਰ ਵੱਧ ਚੁੱਕਿਆ ਕਿ ਹੁਣ ਲੜਕਿਆਂ ਦੇ ਮੁਕਾਬਲੇ ਲੜਕੀਆਂ ਵੀ ਨਸ਼ੇ ਦੀ ਆਦੀ ਹੋ ਗਈਆਂ ਨੇ,, ਜੋ ਸਾਡੇ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
