ਬੰਦ ਦਾ ਪੰਜਾਬ ਭਰ ਦੇ ਵਿੱਚ ਦਿਖਿਆ ਅਸਰ
ਲਾਡੋਵਾਲ ਟੋਲ ਪਲਾਜ਼ਾ ਤੇ ਲੱਗਿਆ ਲੋਕਾਂ ਦਾ ਵੱਡਾ ਜਾਮ
ਬੰਦ ਕਰਕੇ ਲੋਕ ਹੋ ਰਹੇ ਨੇ ਪਰੇਸ਼ਾਨ
ਕਿਸਾਨਾਂ ਦਾ ਕਹਿਣਾ ਪਹਿਲਾਂ ਹੀ ਲੋਕਾਂ ਨੂੰ ਬੰਦ ਦੀ ਦਿੱਤੀ ਸੀ ਜਾਣਕਾਰੀ
ਨਿੱਕੇ ਨਿੱਕੇ ਨਿਆਣਿਆਂ ਨਾਲ ਰੇਲਵੇ ਸਟੇਸ਼ਨ ਤੇ ਰੂਲੀਆਂ ਜਨਾਨੀਆਂ?
ਉੱਤਰ ਪ੍ਰਦੇਸ਼ ਤੇ ਹੋਰਨਾ ਸੂਬਿਆਂ ਦੇ ਲੋਕਾਂ ਨੇ ਕੱਢੀ ਭੜਾਸ?
ਕਿਸਾਨ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਲੋਕਾਂ ਨੂੰ ਦੇ ਦਿੱਤੀ ਸੀ ਸੂਚਨਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
