ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਜਲੰਧਰ ਤੋਂ ਦਿਖਾ ਰਹੇ ਹਾਂ ਜਿੱਥੇ ਭਾਜਪਾ ਦੇ ਵੱਡੇ ਲੀਡਰ ਮਨੋਰੰਜ਼ਨ ਕਾਲੀਆ ਦੇ ਘਰਦਾ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਕੀਤਾ ਗਿਆ ਏਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮਕੇ ਰੋਸਪ੍ਰਦਰਸ਼ਨ ਕੀਤਾ ਐ ਏਸ ਮੌਕੇ ਕਿਸਾਨਾਂ ਦਾ ਕਹਿਣਾ ਐ ਕੀ ਕਾਲੀਆਂ ਨੂੰ ਪੰਜਾਬ ਦੇ ਲੋਕਾਂ ਨੇ ਤਿੰਨ ਵਾਰ ਜਿੱਤਾਕੇ ਵਿਧਾਨ ਸਭਾ ਵਿੱਚ ਭੇਜਿਆ ਪਰ ਕਾਲੀਆਂ ਵੱਲੋਂ ਕਦੇ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ,,,,,,,,
ਇਸ ਮੌਕੇ ਕਿਸਾਨਾਂ ਦਾ ਕਹਿਣਾ ਐ ਕੀ ਸਰਕਾਰ ਪੰਜਾਬ ਅਤੇ ਹਰਿਆਣਾ ਬਾਰਡਰਾਂ ਤੇ ਭਾਰਤ ਤੇ ਪਾਕਿਸਤਾਨ ਬਾਰਡਰਾਂ ਜਿਹਾ ਮਾਹੌਲ ਬਣਾ ਰਹੀ ਐ ਸਰਕਾਰ ਇਹ ਗੱਲ ਨਾ ਭੁੱਲੇ ਤਾਂ ਕੀ ਅਸੀ ਅਜਿਹੇ ਬਾਰਡਰ ਤੇ ਕੀਤਾ ਇੰਤਜ਼ਾਮਾਂ ਨੂੰ ਉਲਟਾਕੇ ਮਾਰਾਂਗੇ ਜਿਸ ਦਿਨ ਅਸੀ ਆਪਣੀ ਆਈ ਤੇ ਆ ਗਏ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..