Htv Punjabi
Punjab Video

ਆਹ ਦੇਖੋ ਜੰਗਲ ‘ਚ ਚੱਲਦਾ ਉਹੀ ਧੰਦਾ, ਸੀਨ ਦੇਖ ਤੁਸੀਂ ਰਹਿ ਜਾਓਗੇ ਹੱਕੇ-ਬੱਕੇ

ਗੱਡੀ ਤੇ ਰੱਖੀ ਆਉਂਦੇ ਡਰੰਮਾਂ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਐ ਪਾਣੀ ਜਾ ਫਿਰ ਤੇਲ ਦੇ ਡਰੰਮ ਹੋਣਗੇ,,,ਤੁਸੀ ਵੀ ਭੁਲੇਖਾ ਖਾਗੇ ਹੋ ਜਨਾਬ,,,,ਅਸਲ ਚ ਇਹ ਤਸਵੀਰਾਂ ਅੰਮ੍ਰਿਤਸਰ ਦੇ ਅਜਨਾਲਾ ਦੇ ਨੇੜਲੇ ਰਾਮਦਾਸ ਦੇ ਕਮਾਲਪੁਰ ਜੰਗਲ ਦੀਆਂ ਨੇ ਜਿੱਥੇ ਸੰਘਣੇ ਜੰਗਲ ਨਸ਼ੇ ਦੇ ਸੌਦਾਗਰਾਂ ਨੇ ਜੰਗਲ ਚ ਮੰਗਲ ਲਾਇਆ ਹੋਇਆ ਸੀ ਸੰਘਣੇ ਜੰਗਲ ਚ ਸ਼ਰੇਆਮ ਸ਼ਰਾਬ ਦਾ ਧੰਦਾਂ ਚੱਲ ਰਿਹਾ ਸੀ,,,,,ਜਿਸਦਾ ਪਰਦਾਫਾਸ਼ ਉਦੋਂ ਹੋਏ ਜਦੋਂ ਨਸ਼ਿਆਂ ਖਿਲਾਫ ਵਿਡੀ ਮੂਹੀਮ ਤਹਿਤ ਅਜਨਾਲਾ ਦੇ ਅਕਸਾਈਜ਼ ਇੰਸਪੈਕਟਰ ਰਾਜਿੰਦਰ ਕੌਰ ਹੋਰਾਂ ਨੇ ਪੁਲਿਸ ਪਾਰਟੀ ਨਾਲ ਮਿਲਕੇ ਰੈਡ ਕੀਤੀ ਜਿਥੋਂ ਵੱਡੀ ਮਾਤਰਾ ਚ ਸ਼ਰਾਬ ਦੇ ਛੋਟੇ ਵੱਡੇ ਡਰੰਮ ਅਤੇ ਕਿਰਪਾਂਨਾ ਅਤੇ ਤਰਪਾਲਾਂ ਸਮੇਤ ਸ਼ਰਾਬ ਦੀ ਖੇਪ ਬਰਾਮਦ ਹੋਈ ਹੈ ਜੋ ਕਿ ਪੁਲਿਸ ਵਾਲੇ ਦਿਖਾ ਰਹੇ ਨੇ,,,,,,,ਇਸ ਖੇਪ ਦੀ ਜਾਣਕਾਰੀ ਦਿੰਦੀ ਹੋਈ ਐਕਸਾਈਜ਼ ਇੰਸਪੈਕਟਰ ਰਾਜਵਿੰਦਰ ਕੌਰ ਹੋਰਾਂ ਨੇ ਦੱਸਿਆ ਕੀ ਕੋਈ ਮੁਲਜ਼ਮ ਤਾ ਫੜਿਆ ਨਹੀ ਗਿਆ
ਜਲਦ ਹੀ ਇਹ ਧੰਦਾ ਚਲਾਉਣ ਵਾਲੇ ਲੋਕਾਂ ਨੂੰ ਕਾਬੂ ਕਰ ਲਵਾਂਗੇ,,,,,,

ਹੁਣ ਵੱਡਾ ਸਵਾਲ ਇਹ ਖੜਾ ਹੋ ਰਿਹਾ ਕੀ ਆਖਿਰ ਐਨਾਂ ਵੱਡਾ ਧੰਦਾ ਚਲਦਾ ਕਿਵੇਂ ਐ ਕਿ ਫੋਰਿਸਿਟ ਅਧਿਕਾਰੀਆਂ ਨੂੰ ਜਾ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਵੀ ਭਿਣਕ ਨਹੀਂ ਲੱਗੀ,,,,,,,ਅਜਿਹੇ ਚ ਪ੍ਰਸਾਸ਼ਨ ਤੇ ਕਈ ਸਵਾਲ ਖੜੇ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਧੰਦਾ ਚਲਾਉਣ ਵਾਲਿਆ ਨੂੰ ਪੁਲਿਸ ਕਦੋਂ ਤਕ ਕਾਬੂ ਕਰਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

AG ਦੀ ਨਿਯੁਕਤੀ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਤੇ ਚੁਕੇ ਸਵਾਲ

htvteam

ਖੜ੍ਹੀ ਸੋਨੇ ਵਰਗੀ ਫਸਲ ਦੇ ਕੀਲਿਆਂ ਦੇ ਕੀਲਿਆਂ ਰਾਤੋ-ਰਾਤ ਦੇਖੋ ਕਿਵੇਂ ਹੋਏ ਤਬਾਹ

htvteam

ਪੰਜਾਬ ਰਾਜ ਬਿਜਲੀ ਨਿਗਮ ਤੋਂ ਆਈ ਵੱਡੀ ਖ਼ਬਰ ਸਰਕਾਰ ਨੇ ਗਰੀਬਾਂ ਦੇ ਹਿੱਤ ਵਿਚ ਲਿਆ ਆਹ ਵੱਡਾ ਫੈਸਲਾ 

Htv Punjabi

Leave a Comment