Htv Punjabi
Punjab Video

ਆਹ ਦੇਖੋ ਨਹਾਉਂਦੇ-ਨਹਾਉਂਦੇ ਪਾਣੀ ‘ਚ ਕਿਵੇਂ ਸਮਾ ਗਿਆ

ਜੇਕਰ ਗਰਮੀਆਂ ‘ਚ ਤੁਸੀ ਵੀ ਸਵੀਮਿੰਗ ਪੂਲ ਜਾਂ ਫਿਰ ਨਹਿਰ ਅਤੇ ਸੂਏ ਚ ਨਹਾਉਂਣ ਲਈ ਜਾਂਦੇ ਹੋਂ ਤਾਂ ਏਸ ਖਬਰ ਨੂੰ ਗੌਰ ਨਾਲ ਸੁਣਿਓ ਰੱਬ ਨਾ ਕਰਿਓ ਕਿਤੇ ਤੁਹਾਡੇ ਨਾਲ ਅਜਿਹਾ ਨਾ ਹੋ ਜਾਵੇ ਜੋ ਕਿ ਏਸ ਨੌਜਵਾਨ ਸਾਹਿਲ ਪ੍ਰੀਤ ਬਾਜਵਾ ਨਾਲ ਹੋਇਆ ਐ,ਅਮਰੀਕਾ ਚ ਆਪਣੇ ਦੋਸਤ ਨਾਲ ਸੀਵੀਮਿੰਗ ਪੂਲ ਚ ਨਹਾਉਂਣ ਗਿਆ ਸੀ ਜਿੱਥੇ ਨਹਾਉਂਦੇ ਨਹਾਉਂਦੇ ਪੈਰ ਫਿਸਲਣ ਕਰਕੇ ਨੌਜਵਾਨ ਪਾਣੀ ਵਿੱਚ ਸਮਾ ਗਿਆ ਦੇਖਦੇ-ਦੇਖਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸਦੀ ਖਬਰ ਮਿਲਦੇ ਹੀ ਨੌਜਵਾਨ ਦੇ ਪਿੰਡ ਮਸੀਤਾਂ ਸੁਲਤਾਨਪੁਰ ਲੋਧੀ ਵਿਖੇ ਸੋਗ ਦੀ ਲਹਿਰ ਪਸਰ ਗਈ ਤੇ ਘਰ ਵਿੱਚ ਮਾਤਮ ਛਾ ਗਿਆ,,,,,,

ਏਸ ਮੌਕੇ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀ

Htv Punjabi

ਮੁੰਡੇ ਨੇ ਅੱਧੇ ਕਰੋੜ ਦਾ ਘਰ ਲਗਾ ਦਿੱਤਾ ਸੱਟੇ ‘ਤੇ ?

htvteam

ਮੀਂਹ ਪੈਂਦੇ ‘ਚ ਕਦੇ ਨਾ ਕਰੋ ਆਹ ਕੰਮ; ਆਹ ਦੇਖਲੋ ਪੂਰਾ ਘਰ ਕਿਵੇਂ ਹੋਇਆ ਬਰਬਾਦ

htvteam

Leave a Comment