ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡਾਂ ਦੇ ਲੋਕਾਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਉਹਨਾਂ ਨੇ ਇੱਕ ਅਨੋਖਾ ਜਾਨਵਰ ਦੇਖ ਲਿਆ,, ਇਸ ਜੰਗਲੀ ਜਾਨਵਰ ਨੇ ਪਿੰਡ ‘ਚ ਅਜਿਹਾ ਆਤੰਕ ਮਚਾਇਆ ਕੀ ਲੋਕਾਂ ਨੂੰ ਲਹੂ ਲੁਹਾਣ ਕਰ ਦਿੱਤੇ,, ਲੋਕਾਂ ਨੇ ਆਪਣੇ ਬੱਚਿਆਂ ਨੂੰ ਵੀ ਘਰਾਂ ਦੇ ਵਿੱਚ ਕੈਦ ਕਰ ਦਿੱਤਾ ਐ,,, ਲੋਕ ਕਿਸ ਕਦਰ ਸਹਿਮੇ ਹੋਏ ਨੇ ਕੀ ਘਰਾਂ ਦੇ ਦਰਵਾਜ਼ੇ ਲਾ ਕੇ ਰਹਿਣ ਨੂੰ ਮਜਬੂਰ ਹੋਏ,, ਕੰਗ ਮਚਾਉਂਦੇ ਹੋਏ ਇਸ ਜੰਗਲੀ ਜਾਨਵਰ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋਈਆਂ ਨੇ,,,,,,
ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡਾਂ ਵਿਚ ਪਿਛਲੇ ਕੁੱਝ ਸਾਲਾਂ ਤੋਂ ਜੰਗਲੀ ਸੂਰਾਂ ਕਾਰਨ ਲੋਕ ਕਾਫੀ ਦਹਿਸ਼ਤ ਵਿਚ ਹਨ। ਬੀਤੇ ਦਿਨ ਜੰਗਲੀ ਸੂਰਾਂ ਵਲੋਂ ਕੀਤੇ ਹਮਲੇ ਕਾਰਨ ਪਿੰਡ ਅੰਮੀਵਾਲ ਦੇ ਇਕ ਵਿਅਕਤੀ ਦੀ ਮੋਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਕਿਹਾ ਕਿ ਜੰਗਲੀ ਸੂਰ ਨੇ ਪਿੰਡ ‘ਚ ਆਤੰਕ ਮਚਾਇਆ ਹੋਇਆ। ਜਿਸ ਨੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ,,,,,
ਓਥੇ ਜਿਸ ਹਾਸਪਤਾਲ ਦੇ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਗੱਲਬਾਤ ਕਰਦੇ ਹੋਏ ਐਸ ਐਮ.ਓ ਨੇ ਦੱਸਿਆ। ਜੰਗਲੀ ਸੂਰ ਨਾਲ ਜ਼ਖਮੀ ਹੋਏ ਕਈ ਮਰੀਜ਼ ਉਹਨਾਂ ਦੇ ਹਸਪਤਾਲ ਪਹੁੰਚੇ ਨੇ।
ਸਰਦਾਰ ਪਿੰਡਾਂ ਦੇ ਵਿੱਚ ਮਚਾਇਆ ਹੋਇਆ। ਇੱਕ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ। ਇਸ ਘਟਨਾ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲਾਗਲੇ ਪਿੰਡਾਂ ਦੇ ਲੋਕ ਵੀ ਦਹਿਸ਼ਤ ਵਿਚ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਸੂਰਾਂ ਤੋਂ ਸੁਚੇਤ ਰਹਿਣ ਅਤੇ ਘਰੋਂ ਬਾਹਰ ਨਾ ਆਉਣ ਲਈ ਕਿਹਾ ਗਿਆ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….