Htv Punjabi
Punjab Video

ਆਹ ਦੇਖੋ ਬੰਦਾ ਕੀ ਕਰਦਾ ਫੜਿਆ ਗਿਆ ?

ਇਹ ਤਸਵੀਰਾਂ ਲਹਿਰਾ ਗਾਗਾ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਦਫਤਰ ਦੀਆਂ ਨੇ ਜਿੱਥੇ ਹੁਣੇ ਹੁਣੇ ਵਿਜੀਲੈਂਸ ਵਿਭਾਗ ਨੇ ਛਾਪਾ ਮਾਰ ਦਿੱਤਾ ਜਿਸ ਦੌਰਾਨ ਸੰਗਰੂਰ ਵਿਖੇ ਤਾਇਨਾਤ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸ.ਈ.ਐਨ.) ਮੁਨੀਸ਼ ਕੁਮਾਰ ਜਿੰਦਲ ਹੋਰਾਂ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਜਿਕਯੋਗ ਐ ਕਿ ਮੁਨੀਸ਼ ਕੁਮਾਰ ਜਿੰਦਲ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਹੈ ਸ਼ਿਕਾਇਤਕਰਤਾ ਸੁਖਚੈਨ ਸਿੰਘ ਦੀ ਸ਼ਕਾਇਤ ਤੇ
ਜਿੰਦਲ ਨੂੰ ਕਾਬੂ ਕੀਤਾ ਗਿਆ,,,,,,

ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਦੀ ਟੀਮ ਨੇ ਜਿੰਦਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਕੋਲੋ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,ਖੈਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਉਦੋਂ ਤੋਂ ਵਿਜੀਲੈਂਸ ਵਿਭਾਗ ਵਧੇਰੇ ਐਕਟਿਵ ਰਿਹਾ ਇਕ ਤੋਂ ਇਕ ਮੰਤਰੀ ਅਤੇ ਅਫਸਰ ਵਿਜੀਲੈਂਸ ਦੇ ਨਿਸ਼ਾਨੇ ਤੇ ਰਹੇ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪਾਣੀ ‘ਚ ਐਵੇਂ ਦੋ ਬੂੰਦਾਂ ਮਿਲਾਕੇ ਪੀਣ ਨਾਲ ਟੁੱਟਦੀਆਂ ਨੇ 101 ਬਿਮਾਰੀਆਂ; ਦੇਖੋ ਵੀਡੀਓ

htvteam

ਤਿੰਨ ਭਰਾਵਾਂ ਦਾ ਬਿਜਨਸ ਪੈਸੇ ਦਾ ਰੌਲਾ ਸੁਣੋ ਪੁਰਾਣੀ ਰੰਜਿਸ਼ ਦਾ ਕੀ ਮਿਲਿਆ ਸਿਲਾ !

htvteam

ਪੇਟ ਦੀਆਂ ਸਾਰੀਆਂ ਕਮੀਆਂ-ਪੇਸ਼ੀਆਂ ਦਾ ਇਕੋ ਵਾਰ ‘ਚ ਕਰੋ ਸਦਾਬਹਾਰ ਹੱਲ

htvteam

Leave a Comment